PAST EDITORIAL
-
December, 2009
-
November, 2009
-
October, 2009
-
September, 2009
-
August, 2009
-
July, 2009
-
May, 2009
-
April, 2009
-
March, 2009
-
January, 2009
"ਇੱਕ ਸੁਨੇਹਾਂ ਪਾਠਕਾਂ ਦੇ ਨਾਂ"
SAVE PROF: BHULLAR
ਤੁਹਾਡੇ ਕੁਝ ਮਿੰਟ ਇੱਕ ਜਿੰਦਗੀ ਬਚਾਅ ਸਕਦੇ ਹਨ
CLICK HERE
ਸੁਖਦੀਪ ਸਿੰਘ ਬਰਨਾਲਾ
ਦੀਆਂ 5 ਕਿਤਾਬਾਂ ਦੇ
ਨਵੇਂ ਐਡੀਸ਼ਨ ਪ੍ਰਕਾਸ਼ਿਤ ਹੋ ਚੁੱਕੇ ਹਨ
ਅੱਜ ਹੀ ਪ੍ਰਾਪਤ ਕਰੋ
ਗੁਰਮਤਿ ਪੁਸਤਕ ਭੰਡਾਰ
ਦੁਕਾਨ ਨੰ:31(ਅੰਮ੍ਰਿਤਸਰ)
0183-5101231,9815161234
|
BREAKING NEWS
Muslim scholar claims Guru Nanak Dev ji never visited Makka Madina (Watch Video)
CHANDIGARH:(Punjab Newsline Beauro) A Muslim scholar Shaikh Imran has claimed that Guru Nanak Dev ji, the fist Sikh Guru had never visited Makka Madina (Ka'bah) as is being preached by Sikh religious leaders. This is referred to a Sakhi on Guru Nanak Dev ji that to teach a disciple about presence of God (Allah) in all directions.
It goes as "Guru Nanak Dev slept with his feet towards Makka Madina. Guru Nanak then asked the Muslim disciple to turn his feet to different direction. The story tells that Makka Madina also turned in the direction of Guru Nanak's feet. However Muslim scholar has contested it saying that no non-Muslim was allowed to visit their holy place of Makka Madina. A Sikh leader G.S.Saluja of Ranchi was also present in the function organised for at Ranchi to bring harmony in different religions.
Please watch the video below and send us your comments.
http://www.punjabnewsline.com/videos/guru-nanak-dev-ji-never-visited-makka-madina-claims-muslim-scholar
|
|
ਸਤਿਕਾਰਤ ਪਦਵੀਆਂ ਤੇ ਬਿਰਾਜਮਾਨ ਵਿਆਕਤੀਆਂ ਦੇ ਪੁਤਲੇ ਸਾੜਨੇ ਮੰਦਭਾਗੇ-ਡੱਲੇਵਾਲ |
|
|
ਲੰਡਨ –ਕੌਮ ਨੂੰ ਭਰੋਸੇ ਵਿੱਚ ਲਏ ਬਿਨਾਂ ਨਾਨਕਸ਼ਾਹੀ ਕੈਲੰਡਰ ਵਿੱਚ ਬੇਲੋੜੀਆਂ ਸੋਧਾਂ ਕਰਨੀਆਂ ਸਰਾਸਰ ਗਲਤ ਹਨ । ਪ੍ਰਫੈਸਰ ਦਰਸ਼ਨ ਸਿੰਘ ਰਾਗੀ ਨੂੰ ਪੰਥ ਚੋਂ ਛੇਕੇ ਜਾਣ ਸਮੇਤ ਕਿਸੇ ਵੀ ਪੰਥਕ ਮੁੱਦੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ,ਦਮਦਮੀ ਟਕਸਾਲ ਦੇ ਮੁਖੀ ਜਾਂ ਸ੍ਰ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕਿਸੇ ਵੀ ਪ੍ਰਧਾਨ ਦੇ ਪੁਤਲੇ ਸਾੜਨ ਦੀ ਯੂਨਾਈਟਿਡ ਖਾਲਸਾ ਦਲ ਯੂ,ਕੇ ਸਖਤ ਨਿਖੇਧੀ ਕੀਤੀ ਗਈ ਹੈ । ਉਕਤ ਪਦਵੀਆਂ ਤੇ ਬਿਰਾਜ਼ਮਾਨ ਵਿਆਕਤੀਆਂ ਵਲੋਂ ਕੌਮ ਪ੍ਰਤੀ ਗੈਰ ਜਿੰਮੇਵਾਰੀ ਦਿਖਾਈ ਜਾ ਰਹੀ ਹੈ ,ਜਿਸ ਦਾ ਫਾਇਦਾ ਸਿੱਖ ਵਿਰੋਧੀ ਲਾਬੀ ਉਠਾ ਰਹੀ ਹੈ ਜਿਸ ਕਾਰਨ ਉਹਨਾਂ ਦੇ ਪੁਤਲੇ ਸਾੜਨ ਵਾਲੇ ਸਿੱਖਾਂ ਦੀਆਂ ਮਹੱਤਵ ਪੂਰਨ ਪਦਵੀਆਂ ਦਾ ਸਤਿਕਾਰ ਹੀ ਨਹੀਂ ਘਟਾ ਰਹੇ ਬਲਕਿ
ਪੂਰੀ ਕੌਮ ਨੂੰ ਮਜ਼ਾਕ ਦਾ ਪਾਤਰ ਬਣਾ ਰਹੇ ਹਨ । ਦਲ ਦੇ ਪ੍ਰਧਾਨ ਸ੍ਰ,ਨਿਰਮਲ ਸਿੰਘ ਸੰਧੂ ,ਜਨਰਲ ਸਕੱਤਰ ਸ੍ਰ,ਲਵਸਿੰਦਰ ਸਿੰਘ ਡੱਲੇਵਾਲ ,ਸ੍ਰ,ਜਤਿੰਦਰ ਸਿਘ ਅਠਵਾਲ ,ਸ੍ਰ,ਨਿਰੰਜਨ ਸਿੰਘ ਬਾਸੀ ਅਤੇ ਸ੍ਰ,ਬਲਵਿੰਦਰ ਸਿੰਘ ਢਿੱਲੋਂ ਨੇ ਪੁਤਲੇ ਸਾੜ ਕੇ ਕੌਮ ਦਾ ਜਲੂਸ ਕੱਢਣ ਵਾਲਿਆਂ ਨੂੰ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਲਿਆਂ ਦੇ ਬਚਨ ਯਾਦ ਰੱਖਣ ਲਈ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ,ਸ੍ਰ਼ੋਮਣੀ ਕਮੇਟੀ ਜਾਂ ਕੋਈ ਵੀ ਸੰਸਥਾ ਸਮੁੱਚੇ ਰੂਪ ਵਿੱਚ ਮਾੜੀ ਨਹੀਂ ਹੁੰਦੀ ,ਕੇਵਲ ਕੁੱਝ ਕਾਬਜ਼ ਬੰਦੇ ਮਾੜੇ ਹੋ ਸਕਦੇ ਹਨ,ਜਿਹਨਾਂ ਨੂੰ ਬਦਲਣ ਦੀ ਲੋੜ ਹੁੰਦੀ ਹੈ । ਸਿੱਖ ਧਰਮ ਵਿੱਚ ਸ਼ਰਧਾ ਨੂੰ ਸੱਟ ਮਾਰਕੇ ਨਾਸਤਕਤਾ ਫੈਲਾਅ ਰਹੇ,ਗੁਰਬਾਣੀ ,ਗੁਰਮੰਤਰ ,ਮੂਲਮੰਤਰ ,ਗੁਰ ਇਤਿਹਾਸ ,ਸਿੱਖ ਇਤਿਹਾਸ ਪ੍ਰਤੀ ਵਾਦ ਵਿਵਾਦ ਪੈਦਾ ਕਰ ਰਹੀ ਅਖੌਤੀ ਅਤੇ ਸਵੈ ਸਜੇ ਵਿਦਵਾਨਾਂ ,ਸਿੱਖ ਜ਼ਜ਼ਬਾਤਾਂ ਨੂੰ ਭੜਕਾ ਕੇ ਆਪਣੀ ਅਖਬਾਰ ਦੀ ਵਿੱਕਰੀ ਵਧਾਉਣ ਵਾਲੇ ਫੁੱਟ ਪਾਊ ਸੰਪਾਦਕਾਂ ਦੇ ਹੱਥਾਂ ਵਿੱਚ ਖੇਡ ਰਹੇ ਦਰਸ਼ਨ ਸਿੰਘ ਰਾਗੀ ਨੂੰ ਵੀ ਇੱਕ ਨਿਮਾਣੇ ਸਿੱਖ ਵਜੋਂ ਪੇਸ਼ ਹੋਣਾ ਚਾਹੀਦਾ ਸੀ ਜਿਸ ਤਰਾਂ ਸੁਰਜੀਤ ਸਿੰਘ ਬਰਨਾਲਾ ਉਹਦੇ ਸਾਹਮਣੇ ਪੇਸ਼ ਹੋਇਆ ਸੀ ।
|
|