"ਇੱਕ ਸੁਨੇਹਾਂ ਪਾਠਕਾਂ ਦੇ ਨਾਂ"

SAVE PROF: BHULLAR 

prof11._davinderpal_singh_bhullar.jpg 

ਤੁਹਾਡੇ ਕੁਝ ਮਿੰਟ ਇੱਕ ਜਿੰਦਗੀ ਬਚਾਅ ਸਕਦੇ ਹਨ

CLICK HERE

ਸੁਖਦੀਪ ਸਿੰਘ ਬਰਨਾਲਾ
ਦੀਆਂ 5 ਕਿਤਾਬਾਂ ਦੇ
ਨਵੇਂ ਐਡੀਸ਼ਨ ਪ੍ਰਕਾਸ਼ਿਤ ਹੋ ਚੁੱਕੇ ਹਨ
ਅੱਜ ਹੀ ਪ੍ਰਾਪਤ ਕਰੋ
ਗੁਰਮਤਿ ਪੁਸਤਕ ਭੰਡਾਰ
ਦੁਕਾਨ ਨੰ:31(ਅੰਮ੍ਰਿਤਸਰ)
0183-5101231,9815161234

   jangnamas_new_addition.jpg

baagee_kavitavans_new_addition.jpg

dharamyudhs_new_addition.jpg 

panj_sdian_da_vair_new_edition.jpg

ssv.jpg

Date

 
Wednesday
September
2010
08
 

RSS

Visitors Counter


BREAKING NEWS

baba_in_mecca.jpgMuslim scholar claims Guru Nanak Dev ji never visited Makka Madina (Watch Video)
CHANDIGARH:(Punjab Newsline Beauro) A Muslim scholar Shaikh Imran has claimed that Guru Nanak Dev ji, the fist Sikh Guru had never visited Makka Madina (Ka'bah) as is being preached by Sikh religious leaders. This is referred to a Sakhi on Guru Nanak Dev ji that to teach a disciple about presence of God (Allah) in all directions.
It goes as "Guru Nanak Dev slept with his feet towards Makka Madina. Guru Nanak then asked the Muslim disciple to turn his feet to different direction.   The story tells that Makka Madina also turned in the direction of Guru Nanak's feet. However Muslim scholar has contested it saying that no non-Muslim was allowed to visit their holy place of Makka Madina. A Sikh leader G.S.Saluja of Ranchi was also present in the function organised for at Ranchi to bring harmony in different religions.
Please watch the video below and send us your comments.

http://www.punjabnewsline.com/videos/guru-nanak-dev-ji-never-visited-makka-madina-claims-muslim-scholar

EXCLUSIVE COULUMGajinder Singh
Sant Ram Udasi
Sukhdeep Singh Barnala
ਗੰਗੂ ਦੀ ਰੂਹ ...ਗਜਿੰਦਰ ਸਿੰਘ E-mail

gajinder20singh.jpgਐ ਦਿੱਲੀ ਵਾਲਿਉ
ਇਹ ਮੇਰੇ ਲਫਜ ਨੇ
ਖੰਡ ਦੀਆਂ ਰਿਉੜੀਆਂ ਨਹੀਂ
ਜੋ ਚਬਾ ਜਾਉਗੇ..

ਇਹ ਤਾਂ ਲੋਹੇ ਦੇ ਚਣੇ ਨੇ
ਦੰਦ ਤੋੜਨਗੇ
ਜਦ ਮੂੰਹ ‘ਚ ਪਾਉਗੇ।
ਇਹ ਜਹਿਰ ਭਿੱਜੇ ਤੀਰ
ਜੇ ਛਾਤੀ ਚੀਰ ਨਾ ਜਾਵਣ
ਤਾਂ ਗੱਲ ਕਾਹਦੀ
ਤੇ ਦੁਸ਼ਮਣ ਦੀਆਂ ਸਫਾਂ ਅੰਦਰ
ਜਾਕੇ ਭੜਥੂ ਨਾ ਪਾਵਣ
ਤਾਂ ਗੱਲ ਕਾਹਦੀ
“ਇਹ ਗਾਂਧੀ
ਇਹ ਨਹਿਰੂ
ਜਾਂ ਨਹਿਰੂ ਦੀ ਧੀ”
ਸਿਲਸਿਲਾ ਖਤਮ ਨਹੀਂ ਹੁੰਦਾ
ਸਿਲਸਿਲਾ ਜਾਰੀ ਹੈ
ਤੇ ਹੁਣ
ਗੰਗੂ ਦੇ ਨਵੇ ਵਾਰਸਾਂ ਦੀ ਵਾਰੀ ਹੈ
ਗੱਲ ਚੇਹਰਿਆ ਦੀ ਨਹੀਂ
ਗੱਲ ਤਾਂ ਗੰਗੂ ਦੀ ਰੂਹ ਦੀ ਹੈ
ਜੋ ਇਹਨਾਂ ਅੰਦਰ ਵਸਦੀ ਹੈ
ਗੁਰੂ ਦੇ ਲਾਲਾਂ ਦਾ
ਸਰਹੰਦ ਜਾ ਕੇ ਭੇਤ ਦਸਦੀ ਹੈ
ਸਰਹੰਦ ਦੀਆਂ ਦੀਵਾਰਾਂ
ਤੇ ਪੁੰਡਰੀ ਦੀਆਂ ਸਮਾਧਾਂ ਵਿਚ
ਕੋਈ ਅੰਤਰ ਨਹੀਂ
ਗੁਰੂ ਦੇ ਲਾਲਾਂ ਤੇ
ਉਥੇ ਵੀ ਕਹਿਰ ਵੱਸਿਆ ਸੀ
ਇਥੇ ਵੀ ਕਹਿਰ ਵੱਸਿਆ ਹੈ
ਤੇ ਹੁਕਮ ਦਾ ਜਬਰ
ਉਥੇ ਵੀ ਹੱਸਿਆ ਸੀ
ਇਥੇ ਵੀ ਹੱਸਿਆ ਹੈ।
ਹੁਣ ਤਾਂ ਇੰਤਜਾਰ ਹੈ
ਇਕ ਹੋਰ ਬੰਦੇ ਦੀ
ਤੇ ਬਾਜ਼ ਸਿੰਘ ਦੀ
ਤੋ ਆਵੇ ਤੇ ਆਕੇ
ਅਜ ਦੇ ਖਾਨਾ ਦੇ ਸਿਰ ਲਾਹਵੇ
ਗੁਰੂ ਦੇ ਚਾਰ ਲਾਲਾਂ ਦਾ
ਜੋ ਚੜ੍ਹਿਆ ਕਰਜ਼ ਚੁਕਾਵੇ।

-ਗਜਿੰਦਰ ਸਿੰਘ

ਵਿਚਾਰ (0)Add Comment

ਵਿਚਾਰ ਦੇਵੋ

busy
 
< Prev   Next >

Copyright 2006-09 by sikhsangarsh.org Programming and Design :: Mehra Media  All rights reserved.