PAST EDITORIAL
-
December, 2009
-
November, 2009
-
October, 2009
-
September, 2009
-
August, 2009
-
July, 2009
-
May, 2009
-
April, 2009
-
March, 2009
-
January, 2009
"ਇੱਕ ਸੁਨੇਹਾਂ ਪਾਠਕਾਂ ਦੇ ਨਾਂ"
SAVE PROF: BHULLAR
ਤੁਹਾਡੇ ਕੁਝ ਮਿੰਟ ਇੱਕ ਜਿੰਦਗੀ ਬਚਾਅ ਸਕਦੇ ਹਨ
CLICK HERE
ਸੁਖਦੀਪ ਸਿੰਘ ਬਰਨਾਲਾ
ਦੀਆਂ 5 ਕਿਤਾਬਾਂ ਦੇ
ਨਵੇਂ ਐਡੀਸ਼ਨ ਪ੍ਰਕਾਸ਼ਿਤ ਹੋ ਚੁੱਕੇ ਹਨ
ਅੱਜ ਹੀ ਪ੍ਰਾਪਤ ਕਰੋ
ਗੁਰਮਤਿ ਪੁਸਤਕ ਭੰਡਾਰ
ਦੁਕਾਨ ਨੰ:31(ਅੰਮ੍ਰਿਤਸਰ)
0183-5101231,9815161234
|
ਕਵਰ ਸਟੋਰੀ
|
|
Shaheed Jaswant Singh Khalra |
|
|
Shaheed Jaswant Singh Khalra (1952-1995) was a human rights defender who was born in Khalra village of Amritsar district. He was a bank employee in Amritsar during the 1980's. After Operation Blue Star, the assassination of Indira Gandhi, and the 1984 Anti-Sikh Riots in which thousands of innocent Sikhs died at the hands of crazed (some apparently organized) Hindu mobs, after the Prime Minister was assasinated by her trusted Sikh bodyguards. In the Punjab police were empowered to detain Sikhs for any reason, ostensibly as suspected terrorists. Seeing that many of his friends and colleagues had gone missing, he researched information which eventually led him to find files from the municipal corporation of Amritsar which had information containing the names, age and addresses of thousands of Sikhs who had been killed and illegally cremated by the Punjab Police.
|
|
Read more...
|
|
|
ਹਿੰਦੂਤਵ ਦਹਿਸ਼ਤਗਰਦੀ ਨੂੰ ਭਾਂਜ ਦੇਣੀ ਜ਼ਰੂਰੀ -ਸੀਤਾਰਾਮ ਯੇਚੁਰੀ |
|
|
ਮੈਂ ਹਿੰਦੂਤਵ ਦਹਿਸ਼ਤਗਰਦ ਗਰੁੱਪਾਂ ਦੁਆਰਾ ਫੈਲਾਏ ਗਏ ਦਹਿਸ਼ਤ ਦੇ ਜਾਲ ਨੇ ਧਰਮਨਿਰਪੱਖ, ਜਮਹੂਰੀ ਤੇ ਆਧੁਨਿਕ ਭਾਰਤ ਦੀ ਏਕਤਾ ਅਤੇ ਅਖੰਡਤਾ ਲਈ ਗੰਭੀਰ ਖ਼ਤਰਾ ਖੜ੍ਹਾ ਕੀਤਾ ਹੋਇਆ ਹੈ। ਜੁਲਾਈ ਮਹੀਨੇ ਦੀ ਆਪਣੇ ਮੰਤਰਾਲੇ ਦੀ ਰਿਪੋਰਟ ਜਾਰੀ ਕਰਦਿਆਂ ਗ੍ਰਹਿ ਮੰਤਰੀ ਨੇ ਐਲਾਨ ਕੀਤਾ ਹੈ ਕਿ ਞ'ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ‘ ਸਮਝੌਤਾ ਐਕਸਪ੍ਰੈਸ ‘ਤੇ ਹੋਏ ਦਹਿਸ਼ਤਵਾਦੀ ਹਮਲਿਆਂ ਦੀ ਜਾਂਚ ਕਰੇਗੀ ਅਤੇ ਮਾਲੇਗਾਓਂ (8 ਸਤੰਤਰ 2006) ਮੱਕਾ ਮਸਜ਼ਿਦ (ਹੈਦਰਾਬਾਦ 18 ਮਈ 2007) ਅਤੇ ਅਜਮੇਰ ਦੀ ਦਰਗਾਹ (11 ਅਕਤੂਬਰ 2007) ‘ਤੇ ਹੋਏ ਦਹਿਸ਼ਤਵਾਦੀ ਹਮਲਿਆਂ ਦੇ ਦੋਸ਼ੀਆਂ ਦੇ ਸੰਪਰਕਾਂ ਸਮੇਤ ਸਮਝੌਤਾ ਐਕਸਪ੍ਰੈਸ ‘ਤੇ ਹੋਏ ਇਨ੍ਹਾਂ ਹਮਲਿਆਂ ਪਿਛਲੀ ਸਮੁੱਚੀ ਸਾਜ਼ਿਸ਼ ਨੂੰ ਨੰਗਾ ਕਰੇਗੀ। 18 ਫਰਵਰੀ 2007 ਦੀ ਰਾਤ ਨੂੰ ਦਿੱਲੀ-ਲਾਹੌਰ ਸਮਝੌਤਾ ਐਕਸਪ੍ਰੈਸ ਦੇ ਦੋ ਡੱਬਿਆਂ ‘ਚ ਬੰਬ ਫਟਣ ਨਾਲ 68 ਵਿਅਕਤੀ ਮਾਰੇ ਗਏ ਸਨ। ਮਾਲੇਗਾਓਂ ਬੰਬ ਵਿਸਫੋਟ ਤੋਂ ਕੁਝ ਹਫਤੇ ਬਾਅਦ ਮਹਾਰਾਸ਼ਟਰ ਐਂਟੀ ਟੈਰੋਰਿਸਟ ਸਕੁਐਡ ਨੇ 11 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਵਿਚ ਇਕ ਸਾਧਵੀ ਅਤੇ ਨਾਸਿਕ ਦੇ ਭੋਨਸਾਲਾ ਫੌਜੀ ਸਕੂਲ ਦਾ ਕਮਾਂਡੈਂਟ,
|
|
Read more...
|
|
|
1857 ਦਾ ਗਦਰ ਤੇ ਸਿਖ--ਗੁਰਜੀਤ ਸਿੰਘ ਕਨੇਡਾ |
|
|
1857 ਦਾ ਗਦਰ ਕਿਸ ਨੂੰ ਭੁਲਿਆ ਹੋਵੇਗਾ ਇਤਿਹਾਸ ਨਾਲ ਇਸ਼ਕ ਰੱਖਣ ਵਾਲਿਆ ਨੂੰ ਬਿਨਾਂ ਸ਼ੱਕ ਇਹ ਸਮਾਂ ਯਾਦ ਹੋਵੇਗਾ। 1849 ਵਿਚ ਰਾਜ-ਏ-ਖਾਲਸਾ ਡੋਗਰਿਆਂ ਅਤੇ ਪੂਰਬੀਆਂ (ਤੇਜਾ ਸਿੰਘ ਤੇ ਲਾਲ ਸਿੰਘ) ਦੀਆਂ ਕਪਟ ਅਤੇ ਅਕ੍ਰਿਤਘਣ ਚਾਲਾਂ ਦੇ ਚਲਦਿਆਂ ਹੋਇਆ ਅੰਗਰੇਜ਼ਾਂ ਦੀ ਭੇਟ ਚੜ ਗਿਆ ਤਾਂ ਓਸ ਤੋਂ ਲਗਭਗ 8 ਸਾਲ ਬਾਅਦ ਅੰਗਰੇਜ਼ਾਂ ਦੇ ਖਿਲਾਫ ਇੱਕ ਵਿਦਰੋਹ ਉਠ ਖੜਾ ਹੋਇਆ ਇਸੇ ਨੂੰ ਹੀ 1857 ਦੇ ਗਦਰ ਦਾ ਨਾਂ ਦਿਤਾ ਗਿਆ ਇਹ ਅੰਗਰੇਜ਼ਾ ਦੇ ਖਿਲਾਫ ਕੋਈ ਪਹਿਲੀ ਬਗਾਵਤ ਨਹੀਂ ਸੀ। ਇਸੇ ਤਰਾਂ ਦੀਆਂ ਹੋਰ ਬਗਾਵਤਾਂ ਜਿਵੇਂ ਕਿ 1764 ਈ: ਵਿੱਚ ਬਕਸਰ (ਯੂ.ਪੀ) 1806 ਈ ਵਿੱਚ ਵੈਲੂਰ (ਕਰਨਾਟਿਕਾ) 1824 ਈ ਨੂੰ ਬੈਰਕਪੁਰ (ਬੰਗਾਲ) ਅਤੇ 1840 ਈ ਵਿਚ ਜਦੋਂ ਸਿੰਧ ਨੂੰ ਅੰਗਰੇਜੀ ਰਾਜ ਵਿੱਚ ਮਿਲਾਇਆ ਉਦੋਂ ਵੀ ਹੋਈਆਂ ਸਨ ਪਰ ਇਹਨਾਂ ਬਗਾਵਤਾਂ ਨੂੰ ਕਿਸੇ ਨੇ ਵੀ ਅਜਾਦੀ ਸੰਗਰਸ਼ ਦਾ ਨਾਂ ਨਹੀਂ ਦਿਤਾ। ਇਸੇ ਤਰਾਂ 1857 ਦੇ ਵਿਦਰੋਹ ਨੂੰ ਵੀ ਵੱਖ-ਵੱਖ ਇਤਿਹਾਸਕਾਰਾਂ ਨੇ ਇੱਕ ਬਗਾਵਤ ਹੀ ਮੰਨਿਆ ਹੈ। ਜੋ ਕਿ ਧਰਮ ਦੇ ਨਾਂ ਤੇ ਕੀਤੀ ਗਈ ਸੀ
1857 ਦੇ ਵਿਦਰੋਹ ਦੀ ਚਿੰਗਾਰੀ ਅਸਲ ਵਿੱਚ ਮੰਗਲ ਪਾਂਡੇ ਤੋਂ 29 ਮਾਰਚ 1857 ਈ ਨੂੰ ਸ਼ੁਰੂ ਹੋਈ। ਮੰਗਲ ਪਾਂਡੇ 34ਵੀ ਰੈਜਮੈਂਟ ਬੰਗਾਲ ਨੇਟਿਵ ਇਨਫੈਂਟਰੀ ਦਾ ਸਿਪਾਹੀ ਸੀ। ਮੰਗਲ ਪਾਂਡੇ ਉ¤ਤਰ ਪ੍ਰਦੇਸ਼ ਦੇ ਪਿੰਡ ਨਗਵਾ ਦਾ ਰਹਿਣ ਵਾਲਾ ਸੀ।
|
|
Read more...
|
|
|
Maharani Jind Kaur |
|
|
Maharani Jind Kaur was popularly known as Jindan, was wife of Maharaja Ranjit Sin gh and mother of Maharaja Duleep Singh, the last Sikh sovereign of the Punjab. She was daughter of Manna Singh, an Aulakh Jatt of Gujranwala, who held an humble position at the court as an overseer of the royal kennels. Scant notice of Maharani Jind Kaurs taken either by the official Lahore diarist, Sohan Lal Suri, or the British records until 1838, when according to the former, a munshi brought the blessed tidings of the birth of a son to her it appears that she and her son lived a life of obscurity under the care of Raja Dhian Singh at Jammu in August 1843, the young prince and her mother were brought to Lahore in September 1843, both Maharaja Sher Singh and Dhian Singh were assassinated. Raja Hera Singh, Dhian Singh's son, with the support of the army and chiefs, wiped out the Sandhawalia faction Shortly after, Hira Singh captured the Fort of Lahore and on 16 September 1845, the army proclaimed minor Duleep singh the sovereign of the State Hira Singh was appointed the wazir.
|
|
Read more...
|
|
|
ਮਹਾਰਾਜਾ ਰਣਜੀਤ ਸਿੰਘ |
|
|
ਮਹਾਰਾਜਾ ਰਣਜੀਤ ਸਿੰਘ (1780-1839) ਇੱਕ ਪੰਜਾਬ ਦਾ ਇੱਕ ਸਿੱਖ ਮਹਾਰਾਜਾ ਸੀ। ਉਸ ਦੀ ਸਮਾਧੀ ਲਾਹੌਰ, ਪਾਕਿਸਤਾਨ ਦੀ ਹੈ।
ਮਹਾਰਾਜਾ ਰਣਜੀਤ ਸਿੰਘ ਇੱਕ ਸਿੱਖ ਪਰਿਵਾਰ ਵਿੱਚ 1780 ਈਸਵੀ ਨੂੰ ਪੈਦਾ ਹੋਇਆ। ਉਸ ਸਮੇਂ ਪੰਜਾਬ ਦੇ ਬਹੁਤੇ ਭਾਗਾਂ ਉੱਤੇ ਸਿੱਖਾਂ ਦਾ ਰਾਜ ਸੀ, ਜਿਨਾਂ ਨੇ ਪੰਜਾਬ ਨੂੰ ਵੱਖ ਵੱਖ ਭਾਗਾਂ ਵਿੱਚ ਵੰਡਿਆ ਹੋਇਆ ਸੀ, ਜਿਨਾਂ ਨੂੰ ਮਿਸਲ ਕਿਹਾ ਜਾਂਦਾ ਸੀ। ਰਣਜੀਤ ਸਿੰਘ ਦਾ ਪਿਤਾ ਮਹਾਂ ਸਿੰਘ, ਸ਼ੁਕਰਚੱਕੀਆ ਮਿਸਲ ਦਾ ਜਥੇਦਾਰ ਸੀ ਅਤੇ ਉਸ ਦਾ ਖੇਤਰ ਲਹਿੰਦੇ ਪੰਜਾਬ ਦੇ ਗੁੱਜਰਾਂਵਾਲੇ ਦੇ ਦੁਆਲੇ ਸੀ। ਰਣਜੀਤ ਨੂੰ ਆਪਣੇ ਪਿਉ ਦੀ ਅਚਾਨਕ ਹੋਈ ਮੌਤ ਕਰਕੇ ਸਿਰਫ਼ 12 ਸਾਲ ਦੀ ਉਮਰ ਵਿੱਚ ਹੀ ਮਿਸਲ ਦਾ ਕੰਮ ਸੰਭਾਲਣਾ ਪਿਆ।
ਉਸ ਨੇ ਕਈ ਮੁਹਿੰਮਾਂ ਨਾਲ ਸਿੱਖ ਮਿਸਲਾਂ ਨੂੰ ਇੱਕ ਖੇਤਰ ਦੇ ਰੂਪ ਵਿੱਚ ਇੱਕਠਾ ਕੀਤਾ ਅਤੇ 12 ਅਪਰੈਲ 1801 (ਵਿਸਾਖੀ ਦੇ ਦਿਨ) ਨੂੰ ਮਹਾਰਜੇ ਦੇ ਸਿੰਘਾਸਨ ਉੱਤੇ ਬੈਠ ਗਿਆ, ਲਾਹੌਰ ਨੂੰ ਆਪਣੀ ਰਾਜਧਾਨੀ ਬਣਾ ਲਿਆ। ੧੮੦੨ ਵਿੱਚ ਉਸ ਨੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਨੂੰ ਆਪਣੇ ਰਾਜ ਵਿੱਚ ਜੋੜ ਲਿਆ।
ਆਉਦੇ ਵਰ੍ਹਿਆਂ ਵਿੱਚ ਉਸ ਨੇ ਆਪਣਾ ਸਾਰਾ ਸਮਾਂ ਅਫ਼ਗਾਨਾਂ ਨੂੰ ਲਹਿੰਦੇ ਪੰਜਾਬ ਵਿੱਚ ਖਦੇੜ੍ਹਨ ਲਈ ਗੁਜ਼ਾਰੇ। ਉਸ ਨੇ ਮੁਲਤਾਨ, ਜੋ ਕਿ ਪੰਜਾਬ ਦਾ ਦੱਖਣੀ ਭਾਗ ਬਣਿਆ, ਪੇਸ਼ਾਵਰ 1818, ਜੰਮੂ ਅਤੇ ਕਸ਼ਮੀਰ 1819 ਅਤੇ ਅਨੰਦਪੁਰ ਦੇ ਪਹਾੜੀ ਖੇਤਰ ਉੱਤੇ ਕਬਜ਼ਾ ਕਰ ਲਿਆ, ਜਿਸ ਵਿੱਚ ਵੱਡਾ ਖੇਤਰ ਕਾਂਗੜਾ ਸੀ।
ਉਸ ਨੇ ਆਪਣੀ ਫੌਜ ਦਾ ਆਧੁਨਿਕੀਕਰਨ ਕੀਤਾ, ਜਿਸ ਲਈ ਉਸ ਨੇ ਯੂਰਪੀ ਅਫ਼ਸਰ ਭਰਤੀ ਕੀਤਾ ਤਾਂ ਕਿ ਪੰਜਾਬ ਦੀ ਫੌਜ ਭਾਰਤ ਵਿੱਚ ਸਭ ਤੋਂ ਆਧੁਨਿਕ ਫੌਜ ਹੋਵੇ, ਜਿਸ ਪਰਭਾਵ ਕਰਕੇ, ਪੰਜਾਬ ਉਸ ਸਮੇਂ ਤੱਕ ਦੀ ਸਭ ਤੋਂ ਵਧੀਆ ਹਥਿਆਰ ਨਾਲ ਲੈੱਸ ਫੌਜ ਸੀ, ਜਿਸ ਨੂੰ ਬਰਤਾਨੀਆ ਸਭ ਤੋਂ ਬਾਅਦ ਕਬਜ਼ੇ ਵਿੱਚ ਕਰ ਸਕਿਆ। ਉਸ ਨੂੰ ਅਮਨ ਕਾਨੂੰਨ ਦੀ ਹਾਲਤ ਬਹਾਲ ਕੀਤੀ, ਹਾਲਾਂਕਿ ਮੌਤ ਦੀ ਸਜ਼ਾ ਕਦੇ ਕਦਾਈਂ ਦਿੱਤੀ ਜਾਂਦੀ ਸੀ। ਉਸਨੇ "ਜਜ਼ੀਆ" ਟੈਕਸ, ਜੋ ਕਿ ਹਿੰਦੂਆਂ ਅਤੇ ਸਿੱਖਾਂ ਉੱਤੇ ਲਾਇਆ ਜਾਂਦਾ ਸੀ, ਨੂੰ ਖਤਮ ਕਰ ਦਿੱਤਾ। ਇਸ ਕਰਕੇ ਸ਼ਾਇਦ ਕਮਿਊਨਟੀ ਲੇਖਕਾਂ ਨੇ ਉਸ ਨੂੰ ਇੱਕ ਬੁਰੇ ਰੂਪ ਵਿੱਚ ਵੇਖਿਆ। ਉਸ ਸਭ ਧਰਮਾਂ ਦਾ ਸਤਿਕਾਰ ਕਰਦਾ ਸੀ ਅਤੇ ਉਸ ਦੇ ਰਾਜ ਵਿੱਚ ਸਭ ਨਾਗਰਿਕਾਂ ਨੂੰ ਬਰਾਬਰ ਦੇ ਅਧਿਕਾਰ ਸਨ, ਇਸਕਰਕੇ ਉਹ ਆਪਣੇ ਰਾਜ ਨੂੰ ਇੱਕ ਧਾਰਮਿਕ ਰਾਜ ਦੇ ਰੂਪ ਵਿੱਚ ਸਥਾਪਤ ਕਰਨ ਦੀ ਬਜਾਏ ਪੰਜਾਬੀ ਦੇ ਰੂਪ ਵਿੱਚ ਸਥਾਪਪ ਕੀਤਾ। ਉਸ ਦੇ ਰਾਜ ਵਿੱਚ ਮੁਸਲਮਾਨ ਅਤੇ ਹਿੰਦੂ ਕਈ ਵੱਡੇ ਵੱਡੇ ਅਹੁਦਿਆਂ ਉੱਤੇ ਸਨ। ਰਣਜੀਤ ਸਿੰਘ 1839 ਵਿੱਚ ਸੁਰਗਵਾਸ ਹੋ ਗਿਆ ਅਤੇ ਉਸ ਦੀ ਗੱਦੀ ਉਸ ਦੇ ਵੱਡੇ ਪੁੱਤਰ ਖੜਕ ਸਿੰਘ ਨੂੰ ਦਿੱਤੀ ਗਈ। ਜਿਸ ਰਾਜ ਨੂੰ ਉਸ ਨੇ ਬਣਾਇਆ ਸੀ, ਉਸ ਦੀ ਅਗਲੇ ਮਹਾਰਾਜਿਆਂ ਦੀ ਹੱਤਿਆ ਅਤੇ ਘਟਨਾਵਾਂ ਕਰਕੇ ਖਿੰਡਣਾ ਸ਼ੁਰੂ ਹੋ ਗਿਆ, ਜਦੋਂ ਕਿ ਉਸ ਦੀ ਬਹਾਦਰ ਫੌਜ ਦੀ ਤਾਕਤ ਦੂਜਾ ਐਗਲੋਂ ਸਿੱਖ ਜੰਗ ਵਿੱਚ ਅੰਗਰੇਜ਼ਾਂ ਨਾਲ ਲੜ ਕੇ ਖਤਮ ਨਾ ਹੋ ਗਈ। ਉਸ ਬਾਅਦ ਬਰਤਾਨੀਆ ਨੇ ਉਸ ਦੇ ਸਭ ਤੋਂ ਛੋਟੇ ਪੁੱਤਰ ਦਲੀਪ ਸਿੰਘ ਨੂੰ ਨਿਰਕੁੰਸ਼ ਸ਼ਾਸਕ ਬਣਾ ਦਿੱਤਾ।
ਰਣਜੀਤ ਸਿੰਘ ਨੂੰ ਪੰਜਾਬ ਨੂੰ ਇੱਕ ਤਾਕਤਵਾਰ ਦੇਸ਼ ਬਣਾਉਣ ਅਤੇ ਕੋਹੇਨੂਰ ਹੀਰੇ ਲਈ ਯਾਦ ਰੱਖਿਆ ਜਾਂਦਾ ਹੈ। ਉਸ ਦੇ ਹੋਰ ਸ਼ਾਨਦਾਰ ਕੰਮਾਂ ਵਿੱਚ ਹਰਿਮੰਦਰ ਸਾਹਿਬ, ਜੋ ਕਿ ਸਿੱਖਾਂ ਦਾ ਪਵਿੱਤਰ ਸਥਾਨ ਹੈ, ਦੀ ਸੰਗਮਰਮਰ ਅਤੇ ਸੋਨੇ ਨਾਲ ਸੇਵਾ ਕਰਵਾਉਣਾ ਸ਼ਾਮਿਲ ਹੈ, ਜਿਸ ਕਰਕੇ ਉਸ ਦਾ ਨਾਂ "ਸੁਨਹਿਰੀ ਮੰਦਰ" ਪਿਆ।
ਉਸ ਨੂੰ ਸ਼ੇਰ-ਏ-ਪੰਜਾਬ, ਪੰਜਾਬ ਦਾ ਸ਼ੇਰ, ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਉਹ ਭਾਰਤ ਦੇ ਉਹਨਾਂ ਤਿੰਨ ਸ਼ੇਰਾਂ, ਜਿਸ ਵਿੱਚ ਮੇਵਾੜ ਦਾ ਰਾਣਾ ਪਰਤਾਪ ਸਿੰਘ ਅਤੇ ਮਰਾਠਾ ਦੇਸ਼ ਦੇ ਸ਼ਿਵਾਜੀ ਸ਼ਾਮਿਲ ਹਨ, ਵਿੱਚ ਸਭ ਤੋਂ ਮਸ਼ਹੂਰ ਅਤੇ ਬਹਾਦਰ ਹੈ। ਸ਼ੇਰ-ਏ-ਪੰਜਾਬ ਦੀ ਪਦਵੀ ਹਾਲੇ ਵੀ ਸਭ ਤੋਂ ਤਾਕਤਵਰ ਵਿਅਕਤੀ ਨੂੰ ਸਨਮਾਨ ਦੇਣ ਲਈ ਵਰਤੀ ਜਾਂਦੀ ਹੈ
|
|
| | << Start < Prev 1 2 Next > End >>
| | Results 1 - 9 of 18 |
|