PAST EDITORIAL
-
December, 2009
-
November, 2009
-
October, 2009
-
September, 2009
-
August, 2009
-
July, 2009
-
May, 2009
-
April, 2009
-
March, 2009
-
January, 2009
"ਇੱਕ ਸੁਨੇਹਾਂ ਪਾਠਕਾਂ ਦੇ ਨਾਂ"
SAVE PROF: BHULLAR
ਤੁਹਾਡੇ ਕੁਝ ਮਿੰਟ ਇੱਕ ਜਿੰਦਗੀ ਬਚਾਅ ਸਕਦੇ ਹਨ
CLICK HERE
ਸੁਖਦੀਪ ਸਿੰਘ ਬਰਨਾਲਾ
ਦੀਆਂ 5 ਕਿਤਾਬਾਂ ਦੇ
ਨਵੇਂ ਐਡੀਸ਼ਨ ਪ੍ਰਕਾਸ਼ਿਤ ਹੋ ਚੁੱਕੇ ਹਨ
ਅੱਜ ਹੀ ਪ੍ਰਾਪਤ ਕਰੋ
ਗੁਰਮਤਿ ਪੁਸਤਕ ਭੰਡਾਰ
ਦੁਕਾਨ ਨੰ:31(ਅੰਮ੍ਰਿਤਸਰ)
0183-5101231,9815161234
|
ਦੁਨੀਆਂ
|
RSS wants Sikhs to make changes in Guru Granth Sahib |
|
|
DIKTAT: Remove Muslim Bhagats’ Bani, Change Langar Menu, Do Not Display Sant Bhindranwale’s portrait
WSN Bureau
AMRITSAR/FREMONT: It should come as no surprise, but even then is nevertheless been seen as a shocker. After persistent and shameless silence from the House of Badals, the ruling Akali Dal and the SGPC about continuing alliance with a completely brahamanical Hindutva-spouting ultra nationalist BJP-RSS, there is sudden anger over an article on the official website of the RSS that denigrates Sikhism.
On its part, the RSS seems to have cast aside all pretence and shame in its efforts at assimilating the Sikhs and attacking their unique identity, but the latest instance also involved an attack on the scriptures of the Sikhs.
|
|
Read more...
|
|
|
ਅਜ਼ਾਦ ਸਿੱਖ ਰਾਜ ਦੀ 300 ਸਾਲਾ ਵਰ੍ਹੇ ਗੰਢ ਸਬੰਧੀ ਸ਼੍ਰੋਮਣੀ ਯੂਥ ਅਕਾਲੀ ਦਲ ਅੰਮ੍ਰਿਤਸਰ ਯੂ ਕੇ ਵੱਲੋਂ ਵਿਸ਼ਾਲ ਕਾਨਫਰੰਸ |
|
|
ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ) ਅਜ਼ਾਦ ਸਿੱਖ ਰਾਜ ਦੀ 300 ਸਾਲਾ ਵਰ੍ਹੇ ਗੰਢ ਸਬੰਧੀ ਸ਼੍ਰੋਮਣੀ ਯੂਥ ਅਕਾਲੀ ਦਲ ਅੰਮ੍ਰਿਤਸਰ ਯੂ ਕੇ ਵੱਲੋਂ ਵਿਸ਼ਾਲ ਕਾਨਫਰੰਸ ਵਿਸਟ ਬਰਾਮਿੰਚ ਦੇ ਗੁਰੂ ਨਾਨਕ ਗੁਰਦੁਆਰਾ ਐਡਵਰਡ ਸਟਰੀਟ ਵਿਖੇ ਕਰਵਾਈ ਗਈ ਜਿਸ ਵਿੱਚ ਵੱਖ ਵੱਖ ਪਾਰਟੀਆਂ ਦੇ ਸਿੱਖ ਲੀਡਰਾਂ ਨੇ ਹਿੱਸਾ ਲਿਆ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ੍ਰ. ਸਿਮਰਨਜੀਤ ਸਿੰਘ ਮਾਨ ਨੇ ਫੋਨ ਰਾਹੀਂ ਸੰਗਤਾਂ ਨੁੰ ਸੰਬੋਧਨ ਕਰਦੇ ਕਿਹਾ ਕਿ ਅਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਪ੍ਰਾਪਤੀ ਸਿੱਖ ਕੌਮ ਲਈ ਜਰੂਰੀ ਹੈ। ਉਹਨਾ ਕਿਹਾ ਕਿ ਕਸਾਬ ਵੱਲੋਂ 166 ਵਿਅਕਤੀਆਂ ਦਾ ਕਤਲ ਕੀਤਾ ਗਿਆ ਜਿਸ ਨੁੰ ਫਾਸੀ ਦੀ ਸਜਾ ਸੁਣਾਾਈ ਗਈ ਹੈ ਅਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲਾਂ ਨੁੰ ਸਰਕਾਰ ਵੱਲੋਂ ਬਚਾਇਆ ਜਾ ਰਿਹਾ ਹੈ ਇਸ ਦਾ ਮਤਲਬ ਸਰਕਾਰ ਸਿੱਖ ਕੌਮ ਨਾਲ ਵਿਤਕਰਾ ਕਰਦੀ ਹੈ। ਇਸ ਮੌਕੇ ਯੂਥ ਅਕਾਲੀ ਦਲ ਅੰਮ੍ਰਿਤਸਰ ਦੇ ਪਰਧਾਨ ਸ੍ਰ. ਕੁਲਵੰਤ ਸਿੰਘ ਮੁਠੱਡਾ ਨੇ ਕਮਲ ਨਾਥ ਦੀ ਇੰਗਲੈਂਡ ਫੇਰੀ ਮੌਕੇ ਸਿੱਖਾਂ ਨੂੰ ਰੋਸ ਰੈਲੀ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ। ਇਸ ਮੌਕੇ ਦਲ ਦੇ ਮੀਤ ਪ੍ਰਧਾਨ ਸ੍ਰ. ਰਾਜਿੰਦਰ ਸਿੰਘ ਚਿੱਟੀ ਨੇ ਕਿਹਾ ਕਿ ਭਾਰਤ ਦੀ ਸੁਪਰੀਮ ਕੋਰਟ ਵੱਲੋਂ ਖਾਲਿਸਤਾਨ ਦੀ ਮੰਗ ਨੂੰ ਗੈਰ ਕਾਨੂੰਨੀ ਨਹੀਂ ਕਿਹਾ ਤਾਂ ਫ੍ਰਿ ਸਾਡੇ ਸਿੱਖ ਲੀਡਰ ਖਾਲਿਸਤਾਨ ਦਾ ਨਾਮ ਲੈਣ ਤੋਂ ਕਿਉਂ ਘਬਰਾਉਂਦੇ ਹਨ। ਇਸ ਮੌਕੇ ਸਰਬ ਸੰਮਤੀ ਨਾਲ ਪੰਜ ਮਤੇ ਪਾਸ ਕੀਤੇ ਗਏ ਜਿਸ ਤਹਿਤ ਅਜ਼ਾਦ ਸਿੱਖ ਰਾਜ ਦੀ ਪ੍ਰਾਪਤੀ ਤੱਕ ਸ਼ੰਘਰਸ਼ ਜਾਰੀ ਰੱਖਣਾ, ਦਸਤਾਰ ਤੇ ਕਕਾਰਾਂ ਤੇ ਪਾਬੰਧੀ ਸਬੰਧੀ, ਸ਼੍ਰੋਮਣੀ ਕਮੇਟੀ ਨੂੰ ਅਜ਼ਾਦ ਕਰਵਾਉਣ, ਕਾਲੀ ਸੂਚੀ ਖ਼ਤਮ ਕਰਵਾਉਣ ਸਬੰਧੀ ਉਪਰਾਲੇ ਕਰਨੇ ਆਦਿ ਮਤੇ ਦਲ ਦੇ ਜਨਰਲ ਸਕੱਤਰ ਭਾਈ ਸਤਿੰਦਰ ਸਿੰਘ ਮੰਗੂਵਾਲ ਨੇ ਪੜ੍ਹੇ। ਇਸ ਮੌਕੇ ਭਾਈ ਗੁਰਦੇਵ ਸਿੰਘ ਚੌਹਾਨ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਯੁ ਕੇ, ਭਾਈ ਜੋਗਾ ਸਿੰਘ, ਤਰਸੇਮ ਸਿੰਘ ਦਿਉਲ ਬ੍ਰਿਟਿਸ਼ ਸਿੱਖ ਕੌਂਸਲ, ਦਿਲਬਾਗ ਸਿੰਘ ਖਾਲਸਾ ਮਿਸ਼ਨ, ਸ੍ਰ. ਜਗਵਿੰਦਰ ਸਿੰਘ, ਭਾਈ ਗੁਰਮੇਜ ਸਿੰਘ ਗਿੱਲ ਜਲਾਵਤਨ ਸਰਕਾਰ, ਜਸਪਾਲ ਸਿੰਘ ਬੈਂਸ, ਹਰਦਿਆਲ ਸਿੰਘ ਅਟਵਾਲ, ਰਣਜੀਤ ਸਿੰਘ ਰਾਣਾ ਅਸਲੀ, ਰਣਜੀਤ ਸਿੰਘ ਸ਼ੇਰਗਿੱਲ, ਇੰਦਰਜੀਤ ਸਿੰਘ ਨੇ ਸੰਬੋਧਨ ਕੀਤਾ ਅਤੇ ਢਾਡੀ ਨਿਰਮਲ ਸਿੰਘ ਅਤੇ ਸਾਥੀਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਸਬੰਧੀ ਇਤਿਹਾਸ ਗਾਇਨ ਕੀਤਾ। ਸਟੇਜ ਦੀ ਕਾਰਵਾਈ ਭਾਈ ਸੁੱਖਾ ਸਿੰਘ ਨੇ ਨਿਭਾਈ।
|
|
|
ਭਾਈ ਗੁਰਚਰਨ ਸਿੰਘ ਗੁਰਾਇਆ-ਜਨਰਲ ਸਕੱਤਰ ਸਿੱਖ ਫੈਡਰੇਸ਼ਨ ਜਰਮਨੀ |
|
|
ਸਿੱਖ ਕੌਮ, ਖਾਲਸਾ ਪੰਥ ਦੇ 311ਵੇਂ ਸਾਜਣਾ ਦਿਵਸ ਤੇ ਬਿਪਰ ਦੀਆਂ ਰੀਤਾਂ ਦੀ ਪੜਚੋਲ ਤੇ ਇਸ ਨੂੰ ਬਾਹਰ ਕੱਢਣ ਲਈ ਪ੍ਰਣ ਦਿਵਸ ਦੇ ਤੌਰ ਤੇ ਮਨਾਏ !
ਦੁਨੀਆਂ ਦੇ ਇਤਿਹਾਸ ਵਿਚ ਕੋਈ ਦਿਨ ਐੇਸਾ ਸੁਭਾਗਾ ਹੁੰਦਾ ਹੈ, ਜਿਸ ਦਿਨ , ਜਿਸ ਅਸਥਾਨ ਤੇ ਅਜਿਹੀ ਘਟਨਾ ਘਟਦੀ ਹੈ ,ਉਹ ਕੌਮ ਦੀ ਹੋਣੀ ਬਣ ਜਾਦੀ ਹੈ । ਮਨੁੱਖੀ ਇਤਿਹਾਸ ਵਿਚ ਇਹੋ ਅਜਿਹੀ ਘਟਨਾਂ, ਸਾਹਿਬੇ ਕਮਾਲ ਸਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈ:ਦੀ ਵਿਸਾਖੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸੇ ਦੀ ਸਿਰਜਣਾ ਕਰਕੇ ਘਟਾਈ ।ਜਗਤ ਗੁਰੂ ਨਾਨਕ ਦੇਵ ਜੀ ਦੇ ਚਲਾਏ ਨਿਰਾਲੇ ਨਿਰਮਲੇ ਸਿੱਖ ਪੰਥ ਦੀ ਸੰਪੂਰਨਤਾ ਖਾਲਸਾ ਪੰਥ ਸਾਜ ਕੇ ਕੀਤੀ। ਸਿੱਖ ਧਰਮ ਦੀ ਬੁਨਿਆਦ ਕਿਰਤ ਕਰੋ, ਨਾਮ ਜੱਪੋ,ਵੰਡ ਛੱਕੋ, ਦੇ ਅਧਾਰ ਤੇ ਸੀ ।ਉਥੇ ਮਨੁੱਖ ਇਸ ਤੋਂ ਧਾਰਮਿਕ,ਰਾਜਨੀਤਿਕ, ਸਮਾਜਿਕ, ਅਰਥਿਕ ਕਦਰਾਂ ਕੀਮਤਾਂ ਦੀ ਵੀ ਅਗਵਾਈ ਵੀ ਲੈ ਸਕੇ । ਇਸ ਦੇ ਨਾਲ ਹੀ ਸਿੱਖ ਧਰਮ ਵਿੱਚ ਭਗਤੀ ਤੇ ਸ਼ਕਤੀ ਦਾ ਸਮੇਲ ਕਰਾਇਆ ,ਗੁਰੂ ਸਾਹਿਬਾਂ ਨੇ ਪਹਿਲਾਂ ਭਗਤੀ ਦਾ ਸਬਕ ਇਸ ਕਰਕੇ ਦ੍ਰਿੜ ਕਰਵਾਇਆ ਕਿ ਭਗਤੀ ਤੋ ਬਿਨਾਂ ਸ਼ਕਤੀ ਜ਼ਾਬਰ,ਅਤਿਆਚਾਰੀ ਨਾ ਬਣ ਸਕੇ ।ਖਾਲਸੇ ਦੀ ਰੂਪ ਰੇਖਾ ਜੋ ਗੁਰੂ ਨਾਨਕ ਦੇਵ ਜੀ ਨੇ ਤਿਆਰ ਕੀਤੀ ਸੀ ਤੇ ਬਾਕੀ ਦੇ ਗੁਰੂ ਸਾਹਿਬਾਨਾਂ ਨੇ ਉਸਦਾ ਪ੍ਰਚਾਰ ਕਰਕੇ ਅੰਤਿਮ ਨਿਸ਼ਾਨੇ ਖਾਲਸਾ ਸਾਜਣ ਤੱਕ ਪੂਰਾ ਕੀਤਾ । ਬਾਬੇ ਨਾਨਕ ਨੇ ਸਿੱਖੀ ਵਿੱਚ ਪ੍ਰਵੇਸ਼ ਲਈ
ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰ ਧਰਿ ਤਲੀ ਗਲੀ ਮੇਰੀ ਆਉ ॥
ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨਾ ਕੀਜੈ ॥
|
|
Read more...
|
|
|
1 ਲੱਖ ਤੋਂ ਉਪਰ ਸੰਗਤ ਨੇ ਟਰਾਂਟੋ ਦੀਆਂ ਗਲੀਆਂ ਵਿੱਚ ਖਾਲਸਾਈ ਰੰਗ ਘੋਲਿਆ |
|
ਸਿੱਖ ਕੌਮ ਉਪਰ ਭਾਰਤ ਸਰਕਾਰ ਵਲੋਂ ਕੀਤੇ ਜ਼ੁਲਮਾਂ ਦੀ ਦਾਸਤਾਨ ਉਭਰ ਕੇ ਸਾਹਮਣੇ ਆਈ
ਭਾਰਤ ਦੇ ਪ੍ਰਧਾਨ ਮੰਤਰੀ ਦੀ ਸਖਤ ਸ਼ਬਦਾਂ ‘ਚ ਨਿਖੇਧੀ
ਕਮਲ ਨਾਥ ਫੇਰੀ ਦੌਰਾਨ ਸਿੱਖ ਕੌਮ ਦਾ ਦਰਦ ਪਛਾਨਣ ਵਾਲੇ ਸਿਆਸਤਦਾਨਾਂ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ
ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਾਲੇ ਲੋਕਾਂ ਨੂੰ ਕੈਨੇਡਾ ਨਾ ਵੜਨ ਦਿੱਤਾ ਜਾਵੇ
ਨਗਰ ਕੀਰਤਨ ਦਾ ਜਲੌ ਤੱਕ ਕੇ ਸੰਗਤ ਬੜੀ ਉਤਸ਼ਾਹਤ ਨਜ਼ਰ ਆ ਰਹੀ ਸੀ। ਵੱਖ ਵੱਖ ਫਲੋਟਾਂ ਤੇ ਵੱਜ ਰਹੀਆਂ ਕੌਮੀ ਧੁੰਨਾਂ ਸਾਰੇ ਮਹੌਲ ਨੂੰ ਹੋਰ ਇਨਕਲਾਬੀ ਬਣਾ ਰਹੀਆਂ ਸਨ। ਬੀਤੇ ਹਫਤਿਆਂ ਵਿੱਚ ਗੁਰਦੁਆਰਿਆਂ ਵਿੱਚ ਹੋਈਆਂ ਲੜਾਈਆਂ ਅਤੇ ਬੀ ਸੀ ਵਿੱਚ ਸਿੱਖ ਵਿਰੋਧੀ ਅਨਸਰਾਂ ਵਲੋਂ ਕੀਤੀ ਗਈ ਬਿਆਨਬਾਜ਼ੀ ਸਦਕਾ ਮਹੌਲ ਕੁੜੱਤਣ ਭਰਿਆ ਹੋ ਰਿਹਾ ਸੀ। ਗੈਰ ਪੰਜਾਬੀ ਮੀਡੀਆਕਾਰ ਵੱਡੇ ਵੱਡੇ ਟਰੱਕ ਲਿਆ ਕੇ ਕਿਸੇ ਅਣਸੁਖਾਵੀਂ ਘਟਨਾ ਨੂੰ ਕੈਮੇਰਿ ਆਂ ਵਿੱਚ ਬੰਦ ਕਰਨ ਲਈ ਤਿਆਰ ਬਰ ਤਿਆਰ ਸਨ। ਲਾਲ ਪੱਗੜੀ ਵਾਲੇ ਵੀ ਬੇਸ਼ਰਮਾਂ ਵਾਂਗੇ ਬਿਨ ਬੁਲਾਇਆਂ ਅਵਾਰਾ ਫਿਰਦੇ ਨਜ਼ਰ ਆਏ, ਪਰ, ਮਹੌਲ ਸ਼ਾਂਤ ਸੀ, ਗੁਰੂ ਦੇ ਪਿਆਰ ਵਿੱਚ ਗੜੁੱਚ ਸੀ ਅਤੇ ਕੌਮ ਦੀ ਖੂਬਸੂਰਤੀ ਨੂੰ ਰੂਪਮਾਨ ਕਰ ਰਿਹਾ ਸੀ।
ਜਿਉਂ ਹੀ ਨਗਰ ਕੀਰਤਨ ਯੂਨੀਵਰਸਿਟੀ ਐਵਨਿਊ ਤੇ ਮਾਰਚ ਕਰਨ ਲੱਗਾ ਤਾਂ ਇੱਕ ਨਿਵੇਕਲੀ ਜਿਹੀ ਗੂੰਜ਼ ਪੈਣੀ ਸ਼ੁਰੂ ਹੋਈ। ਦਰਅਸਲ ਟਰਾਂਟੋ ਸ਼ਹਿਰ ਨੂੰ ਖਾਲਸੇ ਦੀ ਬੁੱਕਲ ਦਾ ਨਿੱਘ ਪ੍ਰਦਾਨ ਹੋ ਰਿਹਾ ਸੀ ਅਤੇ ਟਰਾਂਟੋ ਸ਼ਹਿਰ ਖੁਸ਼ੀਆਂ ਦੀਆਂ ਤਰੰਗਾਂ ਛੇੜ ਰਿਹਾ ਸੀ। ਖਾਲਸਾਈ ਤਰੰਗਾਂ ਟਰਾਂਟੋ ਸ਼ਹਿਰ ਦੀਆਂ ਉੱਚੀਆਂ ਇਮਾਰਤਾਂ ਨਾਲ ਟਕਰਾਅ ਕੇ ਅਜਿਹਾ ਵਾਤਾਵਰਣ ਸਿਰਜ ਰਹੀਆਂ ਸਨ ਕਿ ਚਾਰ ਚੁਫੇਰੇ ਤਬਲਿਆਂ ਦੀਆਂ ਤ੍ਰਿਕਟਾਂ ਸਿੱਖ ਪੰਥ ਦੇ ਕਦਮਾਂ ਦੀ ਚਾਲ ਦਰਸਾ ਰਹੀਆਂ ਸਨ, ਗੁਰਬਾਣੀ ਕੀਰਤਨ, ਮਹੌਲ ਵਿੱਚ ਇਲਾਹੀ ਰਸ ਘੋਲ੍ਹ ਰਿਹਾ ਸੀ, ਅਤੇ ਨਗਾਰਿਆਂ ਦੀਆਂ ਚੋਟਾਂ ਕਿਸੇ ਜ਼ਾਲਮ ਨੂੰ ਲਲਕਾਰ ਰਹੀਆਂ ਸਨ।
ਜਿਉਂ ਹੀ ਨਗਰ ਕੀਰਤਨ ਕੁਈਨਜ਼ ਪਾਰਕ ਵਿਖੇ ਪੁੱਜਿਆ ਤਾਂ ਜੈਕਾਰਿਆਂ ਦੀ ਗੂੰਜ ਵਿੱਚ ਸੰਗਤ ਨੇ ਨਗਰ ਕੀਰਤਨ ਨੂੰ ਜੀ ਆਇਆਂ ਕਿਹਾ। ਕੁਈਨਜ਼ ਪਾਰਕ ਦੀ ਇਹ ਪਾਰਕ ਖਾਲਸੇ ਦੀ ਚਰਨਛੋਹ ਨਾਲ ਹੋਰ ਅਧਿਆਤਮਿਕਤਾ ਵਿੱਚ ਭਿੱਜ ਗਈ। ਲੰਗਰ ਦੇ ਸਟਾਲ ਗੁਰੂਘਰ ਦੀ ਇਸ ਪ੍ਰੰਪਰਾ ਨੂੰ ਬੜੀ ਬਾ਼ਖੂਬੀ ਨਾਲ ਪੇਸ਼ ਕਰ ਰਹੀ ਸੀ।
|
|
Read more...
|
|
|
ਕੈਨੇਡਾ ‘ਚ ਖ਼ਾਲਿਸਤਾਨੀ ਅੰਦੋਲਨ ਨਹੀਂ ਚੱਲਣ ਦਿਆਂਗੇ-ਦੀਪਕ ਓਭਰਈ |
|
|
ਟੋਰਾਂਟੋ, 23 ਅਪ੍ਰੈਲ - ਇੱਕ ਹੋਰ ਭਾਰਤ ਦਾ ਚਮਚਾ ਦੀਪਕ ਓਭਰਈ ਕਹਿੰਦਾ ਕਿ ਕੈਨੇਡਾ ਵਿਚ ਸਿੱਖ ਖਾੜਕੂ ਜਥੇਬੰਦੀਆਂ ਨੂੰ ਖ਼ਤਮ ਕੀਤਾ ਜਾਵੇਗਾ ਕੈਨੇਡਾ ਦੇ ਵਿਦੇਸ਼ ਮੰਤਰਾਲੇ ਵਿਚ ਸੰਸਦੀ ਸਕੱਤਰ ਦੀਪਕ ਓਭਰਈ ਨੇ ਕਿਹਾ ਕਿ ਕੈਨੇਡਾ ਸਰਕਾਰ ਅਜਿਹੀ ਕਿਸੇ ਵੀ ਵੱਖਵਾਦੀ ਸਿੱਖ ਜਥੇਬੰਦੀ ਨੂੰ ਬਰਦਾਸ਼ਤ ਨਹੀਂ ਕਰੇਗੀ ਜਿਸ ਨਾਲ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਲਈ ਖਤਰਾ ਪੈਦਾ ਹੋਵੇ। ਓਭਰਈ ਪ੍ਰਧਾਨ ਮੰਤਰੀ ਡਾ. ਮਨਮੋਹਨ ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਦੇ ਸਾਹਮਣੇ ਹਾਲ ਹੀ ਵਿਚ ਪ੍ਰਗਟਾਈਆਂ ਗਈਆਂ ਚਿੰਤਾਵਾਂ 'ਤੇ ਟਿੱਪਣੀ ਦੇ ਰਹੇ ਸਨ। ਮਨਮੋਹਨ ਨੇ ਹਾਰਪਰ ਦੇ ਸਾਹਮਣੇ ਪੰਜਾਬ ਵਿਚ ਖਾੜਕੂਆਂ ਬਾਰੇ ਕੈਨੇਡੀਅਨ ਸਿੱਖਾਂ ਦੇ ਵਧ ਰਹੇ ਸਮਰਥਨ 'ਤੇ ਚਿੰਤਾ ਪ੍ਰਗਟਾਈ ਸੀ। ਲਿਬਰਲ ਕੈਬਨਿਟ ਵਿਚ ਮੰਤਰੀ ਅਤੇ ਇਕ ਵਾਰ ਬ੍ਰਿਟਿਸ਼ ਕੋਲੰਬੀਆ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਉਜਲ ਦੁਸਾਂਝ ਨੇ ਕਿਹਾ ਸੀ ਕਿ ਕੈਨੇਡਾ ਦੇ ਕੁੱਝ ਹਿੱਸਆ ਵਿਚ ਸਿੱਖ ਕੱਟੜਵਾਦ ਉਭਾਰ 'ਤੇ ਹੈ ਅਤੇ ਇਸ ਬਾਰੇ ਕੁੱਝ ਵੀ ਨਹੀਂ ਕੀਤਾ ਜਾ ਰਿਹਾ।
|
|
| | << Start < Prev 1 2 3 4 Next > End >>
| | Results 1 - 9 of 32 |
|