"ਇੱਕ ਸੁਨੇਹਾਂ ਪਾਠਕਾਂ ਦੇ ਨਾਂ"

SAVE PROF: BHULLAR 

prof11._davinderpal_singh_bhullar.jpg 

ਤੁਹਾਡੇ ਕੁਝ ਮਿੰਟ ਇੱਕ ਜਿੰਦਗੀ ਬਚਾਅ ਸਕਦੇ ਹਨ

CLICK HERE

ਸੁਖਦੀਪ ਸਿੰਘ ਬਰਨਾਲਾ
ਦੀਆਂ 5 ਕਿਤਾਬਾਂ ਦੇ
ਨਵੇਂ ਐਡੀਸ਼ਨ ਪ੍ਰਕਾਸ਼ਿਤ ਹੋ ਚੁੱਕੇ ਹਨ
ਅੱਜ ਹੀ ਪ੍ਰਾਪਤ ਕਰੋ
ਗੁਰਮਤਿ ਪੁਸਤਕ ਭੰਡਾਰ
ਦੁਕਾਨ ਨੰ:31(ਅੰਮ੍ਰਿਤਸਰ)
0183-5101231,9815161234

   jangnamas_new_addition.jpg

baagee_kavitavans_new_addition.jpg

dharamyudhs_new_addition.jpg 

panj_sdian_da_vair_new_edition.jpg

ssv.jpg

Date

 
Wednesday
September
2010
08
 

RSS

Visitors Counter


Poems
ਮੇਰਾ ਸਲਾਮ -ਪਰਮਵੀਰ ਸਿੰਘ ਆਹਲੂਵਾਲੀਆ E-mail
ਉਸ ਧਰਤੀ ਨੂੰ ਮੇਰਾ ਸਲਾਮ ,
ਜਿੱਥੇ ਪਿਤਾ ਖੁਦਾ ਦੇ ਨਾਂ
ਤੇ ਲਾਲਾ ਨੂੰ ਵਾਰ ਗਿਆ!
ਉਸ ਧਰਤੀ ਨੂੰ ਮੇਰਾ ਸਲਾਮ ,
ਜਿੱਥੇ ਜ਼ਾਲਮ ਜ਼ੁਲਮ ਕਰਦਾ
ਕਰਦਾ ਹਾਰ ਗਿਆ !
ਉਸ ਧਰਤੀ ਨੂੰ ਮੇਰਾ ਸਲਾਮ ਜਿੱਥੇ ,
ਨਿੱਕਾ ਬਾਲ ਵੱਡੇ ਸਾਕੇ ਸਹਾਰ ਗਿਆ !
Read more...
 
ਕੁਰਬਾਨੀ-ਪਰਮਵੀਰ ਸਿੰਘ ਆਹਲੂਵਾਲੀਆ ਮੈਲਬੌਰਨ E-mail

parm.jpg

ਕੀ ਮੁੱਲ ਤਾਰਿਆ ਸਾਡੀ ਕੁਰਬਾਨੀ ਦਾ ,
ਦੇਸ ਲੇਖੇ ਲਾਈ ਯਾਰੋ, ਦਂਸੋ ਉਹ ਜਵਨੀ ਦਾ ।
ਭਗਤ ਸਿੰਘ ਪੁੱਛੇ ਤੇ ਸਰਾਭਾ ਵੀ ਏਹ ਪੁੱਛਦਾ ,
ਰਾਜਨੀਤੀ ਵਾਲਾ, ਗੰਦਾ ਖੇਲ ਕਿਉ ਨੀ ਮੁੱਕਦਾ ।

Read more...
 
ਬੇਦੋਸ਼ੇ-ਪਰਮਵੀਰ ਸਿੰਘ ਆਹਲੂਵਾਲੀਆ ਮੈਲਬੌਰਨ ਆਸਟਰੇਲੀਆ E-mail

ਜਿਹੜੇ ਦਿੱਲੀ ਵਿੱਚ ਮਾਰੇ ,
ਉਹਨਾਂ ਦਾ ਸੀ ਦੋਸ਼ ਕੀ !
ਜਿਹੜੇ ਜਂਥੇਦਾਰੀਆਂ ਦੇ ਭੁੱਖੇ ,
ਅੱਜ ਉਹਨਾਂ ਨੂੰ ਹੈ ਹੋਸ਼ ਕੀ !
ਜਿਹੜੇ ਕੁਰਸੀ ਲਈ ਜਿਉਂਦੇ ,
ਕਹਿੰਦੇ ਭੁੱਲ ਜਾਉ ਉਹ ਨਜ਼ਾਰਾ !

Read more...
 
ਅਮਲਾਂ ਖਾਧੇ-ਪਰਮਵੀਰ ਸਿੰਘ ਆਹਲੂਵਾਲੀਆ ਮੈਲਬੌਰਨ ਆਸਟਰੇਲੀਆ E-mail

ਅਮਲਾਂ ਖਾਧੇ ਜਿਸਮ ਨੇ ਜਿਹੜੇ,
ਉਹ ਕਿੱਦਾਂ ਅਣਖ ਬਚਾਉਣਗੇ !
ਆਪਣੇ ਆਪ ਦੀ ਸੁਰਤ ਨਾ ਜਿਸਨੂੰ ,
ਉਹ ਕਿਸ ਦਾ ਨਾਂ ਚਮਕਾਉਣਗੇ !

Read more...
 
ਹਸ਼ਰ-ਸੁਰਜੀਤ ਪਾਤਰ E-mail
ssb_on_panj_sdian_da_vair.jpg
 
<< Start < Prev 1 2 Next > End >>

Results 1 - 9 of 12

Copyright 2006-09 by sikhsangarsh.org Programming and Design :: Mehra Media  All rights reserved.