"ਇੱਕ ਸੁਨੇਹਾਂ ਪਾਠਕਾਂ ਦੇ ਨਾਂ"

SAVE PROF: BHULLAR 

prof11._davinderpal_singh_bhullar.jpg 

ਤੁਹਾਡੇ ਕੁਝ ਮਿੰਟ ਇੱਕ ਜਿੰਦਗੀ ਬਚਾਅ ਸਕਦੇ ਹਨ

CLICK HERE

ਸੁਖਦੀਪ ਸਿੰਘ ਬਰਨਾਲਾ
ਦੀਆਂ 5 ਕਿਤਾਬਾਂ ਦੇ
ਨਵੇਂ ਐਡੀਸ਼ਨ ਪ੍ਰਕਾਸ਼ਿਤ ਹੋ ਚੁੱਕੇ ਹਨ
ਅੱਜ ਹੀ ਪ੍ਰਾਪਤ ਕਰੋ
ਗੁਰਮਤਿ ਪੁਸਤਕ ਭੰਡਾਰ
ਦੁਕਾਨ ਨੰ:31(ਅੰਮ੍ਰਿਤਸਰ)
0183-5101231,9815161234

   jangnamas_new_addition.jpg

baagee_kavitavans_new_addition.jpg

dharamyudhs_new_addition.jpg 

panj_sdian_da_vair_new_edition.jpg

ssv.jpg

Date

 
Wednesday
September
2010
08
 

RSS

Visitors Counter


ਚਮਕੌਰ ਦੀ ਜੰਗ ਅਜੇ ਜਾਰੀ ਹੈ-ਬਲਜੀਤ ਸਿੰਘ ਬਰਾੜ E-mail
ਇਤਿਹਾਸ ਕੋਈ ਸਟੇਜੀ ਸ਼ੋਅ ਨਹੀਂ ਹੁੰਦਾ। ਇਤਿਹਾਸ ’ਚ ਡਰਾਮੇ ਵਰਗਾ ਕੁਝ ਵੀ ਨਹੀਂ ਹੁੰਦਾ। ਇਤਿਹਾਸ ਤਾਂ ਕੌਮਾਂ ਵਲੋਂ ਪਿੰਡੇ ’ਤੇ ਹੰਢਾਇਆ ਸੱਚ ਹੁੰਦਾ ਹੈ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਬਾਲਗ ਸਾਹਿਬਜ਼ਾਦਿਆਂ ਦੀ ਸ਼ਹਾਦਤ ਇਤਿਹਾਸ ਦਾ ਅਜਿਹਾ ਹੀ ਮੁਕਾਮ ਹੈ, ਜਿਸ ਵਿੱਚ ਦਸਵੇਂ ਪਾਤਸ਼ਾਹ ਨੇ 18 ਅਤੇ 14 ਸਾਲਾਂ ਦੇ ਪੁੱਤਰਾਂ ਨੂੰ ਖੁਦ ਧਰਮ ਯੁੱਧ ਲਈ ਭੇਜ ਕੇ ਇਹ ਦਰਸਾ ਦਿੱਤਾ ਕਿ ਜਰਨੈਲ ਲਈ ਸਿਪਾਹੀ ਦਾ ਰੁੱਤਬਾ ਆਪਣੇ ਪੁੱਤਰਾਂ ਤੋਂ ਛੋਟਾ ਨਹੀਂ ਹੁੰਦਾ। ਭਾਵੇਂ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ ਪਰ ਸੰਸਾਰ ਦੇ ਹੁਣ ਤੱਕ ਦੇ ਪੂਰੇ ਇਤਿਹਾਸ ’ਚ ਅਜਿਹਾ ਕੋਈ ਬਿਰਤਾਂਤ ਨਹੀਂ ਮਿਲਦਾ। 20 ਦਸੰਬਰ 1704 ਦੀ ਰਾਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 8 ਮਹੀਨੇ ਦੀ ਘੇਰਾਬੰਦੀ ਪਿੱਛੋਂ ਆਨੰਦਪੁਰ ਸਾਹਿਬ ਦਾ ਕਿੱਲ੍ਹਾ ਛੱਡਿਆ। ਕਿਲ੍ਹਾ ਛੱਡਣ ਦੀ ਦੇਰ ਸੀ। ਮੁਗਲ ਫੋਜਾਂ ਨੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਸਿੱਖਾਂ ਦੀ ਮੁਗਲ ਫੌਜ ਨਾਲ ਸਰਸਾ ਨਦੀ ’ਤੇ ਭਿਆਨਕ ਜੰਗ ਹੋਈ। ਗੁਰੂ ਜੀ ਰੋਪੜ ਤੋਂ ਹੁੰਦੇ ਹੋਏ। ਅਗਲੇ ਦਿਨ 40 ਕੁ
Read more...
 
Sahibzada Ajit Singh Ji & Jujhar Singh ji E-mail

saka_chamkaur.jpg

The eldest of the four sons of Guru Gobind Singh, Sahibzada Ajit Singh was born at Paunta sahib on 7th january 1687 A.D. Sahibzada Jujhar Singh the second son of the tenth Guru, was born in March 1689 A.D. at Anandpur punjab.The two were aged 18 yrs and 16 yrs respectively when they achieved martyrdom at Chamkaur Sahib. Because of their heroic deeds at such a young age, Sikhs reverdly call them “Baba”, expressive of their highest regard and respect for these brave sons of the GuruThey underwent training in physical ftness,riding,and use of weapons apart from getting formal and religious (Gurmat) education from competent Sikhs and their father right from their childhood.

Sahibzada Ajit Singh performed deeds of great courage during various battles that took place around Anandpur Sahib between the forces of Hindu Kings & Muslim rulers on one side & Guru’s forces on the other side.

Read more...
 
Sahibzada Zorawar Singh ji & Fateh Singh ji E-mail

sahibzadas.jpg

Guru Gobind Singh ji decided to evacuate Anandpur Sahib, on the advice of his Sikhs, although he had no confidence on the promises made by the adversaries, and told them about his views. Guru ji, accompanied by Sikhs and his family members evacuated Anandpur Sahib in December 1704, A.D. They had hardly reached the bank of rivulet Sirsa, when the enemy forces attacked them from behind without caring a bit about the promises made by them earlier in the name of their Holy Books.

During the ensuing battle on the bank of Sirsa rivulet which was in spate due to heavy rains upstream, only Guruji, forty Sikhs and two elder sons of Guru ji, Sahibzada Ajit Singh and Sahibzada Jujhar Singh, were able to safety cross the river. Others either died fighting bravely or were drowned in the flooded waters.
The two younger sons of the Guru, Sahibzada Zorawar Singh and Sahibzada Fateh Singh, accompanied by thier Grandmother Mata Gujri ji, strayed away walking along the bank of Sirsa,

Read more...
 
ਆਸ਼ੂਤੋਸ਼ ਨਾਲ ਯਾਰੀ ਅਤੇ ਸਿੱਖਾਂ ਨਾਲ ਗਦਾਰੀ-ਰਾਜਬੀਰ ਤੇਜਾ ਸਪੇਨ ਤੋਂ E-mail

 4 ਦਿਸੰਬਰ ਨੂੰ ਪ੍ਰਵਾਸੀ ਮਜ਼ਦੂਰ ਦੰਗਾਕਾਰੀਆਂ ਵਲੋਂ ਹੁੱਲੜਬਾਜ਼ੀ ਦੌਰਾਨ ਸਥਿਤੀ ਨੂੰ ਕਾਬੂ ਕਰਨ ਵਿਚ ਪੁਲਿਸ ਬੇਬਸ ਅਤੇ ਢਿਲੱੜ ਜਿਹਾ ਵਤੀਰਾ ਅਪਣਾਉਂਦੀ ਨਜ਼ਰ ਆਈ ਅਤੇ ਉੱਚ ਅਧਿਕਾਰੀਆਂ ਦੇ ਆਦੇਸ਼ਾਂ ਦੀ ਉਡੀਕ ਵਿਚ ਪੁਲਿਸ ਵਲੋਂ ਜਾਣਬੁਝ ਕੇ ਕਾਰਵਾਈ ਵਿਚ ਦੇਰੀ ਕੀਤੀ ਗਈ ਪਰ ਸਿੱਖ ਜਥੇਬੰਦੀਆਂ ਵਲੋਂ ਡੇਰੇ ਵਾਲਿਆਂ ਦੇ ਸਮਾਗਮ ਦਾ ਵਿਰੋਧ ਕਰਨ ਤੇ ਉਸੇ ਸਮੇਂ ਹੀ ਗੋਲੀਬਾਰੀ ,ਅੱਥਰੂ ਗੈਸ ਅਤੇ ਲਾਠੀਚਾਰਜ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਸ ਵਜ੍ਹਾ ਨਾਲ ਸਰਕਾਰੀ ਗਿਣਤੀ ਅਨੁਸਾਰ 1 ਸਿੰਘਾ ਦੀ ਮੌਤ ਹੋ ਗਈ ਅਤੇ 12 ਜ਼ਖਮੀ ਹੋ ਗਏ ਜਦਕਿ।ਇਨ੍ਹਾਂ ਦੋ-ਦੋ ਵੱਖ ਵੱਖ ਪਰ ਇੱਕ ਦੂਜੇ ਨਾਲ ਸੰਬੰਧਤ ਘਟਨਾਵਾਂ ਨੇ ਕਈ ਪ੍ਰਸ਼ਨਾਂ ਨੂੰ ਜਨਮ ਦਿੱਤਾ ਹੈ:

Read more...
 

Copyright 2006-09 by sikhsangarsh.org Programming and Design :: Mehra Media  All rights reserved.