PAST EDITORIAL
-
September, 2011
-
August, 2011
-
July, 2011
-
June, 2011
-
July, 2010
-
May, 2010
-
April, 2010
-
January, 2010
-
December, 2009
-
November, 2009
"ਇੱਕ ਸੁਨੇਹਾਂ ਪਾਠਕਾਂ ਦੇ ਨਾਂ"
Books By :
SUKHDEEP SINGH BARNALA
You Can Buy These Books from:
Gurmat Pustak Bhandar
Shop No.154, Ghanta Ghar Market
AMRITSAR SAHIB
PH:0183-5101231
MOB:9815161234
OR
CLICK HERE BUY ONLINE
Date
Warning: include() [ function.include]: Unable to access /home/sikhsang/public_html//modules/mod_jm_cdate.php in /home/sikhsang/public_html/includes/frontend.html.php on line 367
Warning: include(/home/sikhsang/public_html//modules/mod_jm_cdate.php) [ function.include]: failed to open stream: No such file or directory in /home/sikhsang/public_html/includes/frontend.html.php on line 367
Warning: include() [ function.include]: Failed opening '/home/sikhsang/public_html//modules/mod_jm_cdate.php' for inclusion (include_path='.:/usr/lib/php') in /home/sikhsang/public_html/includes/frontend.html.php on line 367
|
ਫਾਂਸੀ, ਸਜ਼ਾ ਨਹੀਂ ਸਗੋਂ ਨਿਆਇਕ ਹਤਿਆ: ਜਸਟਿਸ ਥਾਮਸ
ਨਵੀਂ ਦਿੱਲੀ-(ਏਜੰਸੀ): ਸੁਪਰੀਮ ਕੋਰਟ ਦੇ ਸਾਬਕਾ ਜੱਜ ਕੇ.ਟੀ. ਥਾਮਸ ਨੇ ਮੌਤ ਦੀ ਸਜ਼ਾ ਨੂੰ ਨਿਆਇਕ ਹਤਿਆ ਕਰਾਰ ਦਿਤਾ ਹੈ। ਦਿਲਚਸਪ ਗੱਲ ਇਹ ਹੈ ਕਿ ਜਸਟਿਸ ਥਾਮਸ ਦੀ ਅਗਵਾਈ ਵਾਲੇ ਜੱਜਾਂ ਦੇ ਬੈਂਚ ਨੇ ਹੀ ਰਾਜੀਵ ਗਾਂਧੀ ਦੀ ਹਤਿਆ ਦੇ ਮਾਮਲੇ ਵਿਚ ਤਿੰਨ ਜਣਿਆਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਕੇਰਲ ਦੇ ਕੋਟਾਯਮ ਸ਼ਹਿਰ ਤੋਂ ਟੈਲੀਫ਼ੋਨ ’ਤੇ ਵਿਸ਼ੇਸ਼ ਗੱਲਬਾਤ ਕਰਦਿਆਂ 74 ਸਾਲ ਦੇ ਜਸਟਿਸ ਥਾਮਸ ਨੇ ਕਿਹਾ, ‘‘ਫਾਂਸੀ ਦੇਣਾ ਕੋਈ ਸਜ਼ਾ ਨਹੀਂ ਹੈ। ਇਹ ਨਿਆਇਕ ਹਤਿਆ ਹੈ ਜਿਸ ਨੂੰ ਸਮਾਜਕ ਸੁਰੱਖਿਆ ਦੇ ਨਾਂ ’ਤੇ ਲਾਗੂ ਕੀਤਾ ਜਾਂਦਾ ਹੈ।’’ ਜਸਟਿਸ ਥਾਮਸ ਮੁਤਾਬਕ ਮੌਤ ਦੀ ਸਜ਼ਾ ਬਾਰੇ ਦੁਨੀਆਂ ਦੀ ਰਾਏ ਬਦਲ ਰਹੀ ਹੈ ਅਤੇ ਲਗਭਗ ਸਾਰੇ ਦੇਸ਼ ਇਸ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਭਾਰਤ ਵਿਚ ਵੀ ਮਨੁੱਖੀ ਅਧਿਕਾਰ ਕਾਰਕੁਨਾਂ, ਨਿਆਇਕ ਹਲਕਿਆਂ ਅਤੇ ਨਾਗਰਿਕ ਸਮਾਜ ਵਿਚ ਇਸ ਬਾਰੇ ਬਹਿਸ ਜਾਰੀ ਹੈ ਪਰ ਅਸਲ ਵਿਚ ਇਹ ਇਕ ਸਿਆਸੀ ਫ਼ੈਸਲਾ ਹੈ। ਇਹ ਪੁੱਛੇ ਜਾਣ ’ਤੇ ਕਿ ਜੇ ਉਹ ਮੌਤ ਦੀ ਸਜ਼ਾ ਦੇ ਵਿਰੁਧ ਹਨ ਤਾਂ ਉਨ੍ਹਾਂ ਨੇ ਰਾਜੀਵ ਗਾਂਧੀ ਦੇ ਕਾਤਲਾਂ ਮੁਰੂਗਨ, ਸੰਥਾਨ ਅਤੇ ਪੇਰਾਰੀਵਲਨ ਨੂੰ ਫ਼ਾਂਸੀ ਦੀ ਸਜ਼ਾ ਕਿਉਂ ਸੁਣਾਈ। ਉਨ੍ਹਾਂ ਕਿਹਾ, ‘‘ਇਸ ਲਈ, ਕਿਉਂਕਿ ਮੈਂ ਵਿਧਾਨ ਅਤੇ ਪ੍ਰਚਲਤ ਕਾਨੂੰਨਾਂ ਮੁਤਾਬਕ ਅਪਣਾ ਫ਼ਰਜ਼ ਨਿਭਾਉਣ ਦੀ ਸਹੁੰ ਚੁੱਕੀ ਸੀ। ਮੇਰੇ ਨਿਜੀ ਵਿਚਾਰ ਜੋ ਵੀ ਹੋਣ, ਇਕ ਜੱਜ ਦੇ ਰੂਪ ਵਿਚ ਮੈਂ ਕਾਨੂੰਨ ਅਨੁਸਾਰ ਹੀ ਕੰਮ ਕਰਨਾ ਸੀ।’’ ਉਨ੍ਹਾਂ ਕਿਹਾ ਕਿ ਸਜ਼ਾ ਦੇ ਤਿੰਨ ਉਦੇਸ਼ ਹੁੰਦੇ ਹਨ ਸੁਧਾਰ, ਨਿਵਾਰਣ ਅਤੇ ਅਦਲੇ ਦਾ ਬਦਲਾ। ਅਦਲੇ ਦਾ ਬਦਲਾ ਦਾ ਭਾਵ ਦੰਦ ਦੇ ਬਦਲੇ ਦੰਦ ਜਾਂ ਅੱਖ ਦੇ ਬਦਲੇ ਅੱਖ ਹੋ ਸਕਦਾ ਹੈ। ਇਸ ਨਿਯਮ ਨੂੰ ਵਿਆਪਕ ਤੌਰ ’ਤੇ ਅਸਭਿਅਕ ਮੰਨਿਆ ਜਾਂਦਾ ਹੈ। ਇਸ ਤੋਂ ਬਾਅਦ ਸੁਧਾਰ ਦੀ ਗੱਲ ਆਉਂਦੀ ਹੈ। ਜੇ ਕਿਸੇ ਵਿਅਕਤੀ ਨੂੰ ਹੀ ਖ਼ਤਮ ਕਰ ਦਿਤਾ ਜਾਵੇਗਾ ਤਾਂ ਉਸ ਦੇ ਸੁਧਾਰ ਦਾ ਮੌਕਾ ਹੀ ਕਿਥੇ ਰਹਿ ਜਾਂਦਾ ਹੈ? ਜਸਟਿਸ ਥਾਮਸ ਨੇ ਆਖਿਆ ਕਿ ਤਜਰਬੇ ਅਤੇ ਅਧਿਐਨ ਤੋਂ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਮੌਤ ਦੀ ਸਜ਼ਾ ਨਿਵਾਰਣ ਦੇ ਮਾਮਲੇ ਵਿਚ ਵੀ ਕਾਰਗਰ ਨਹੀਂ। ਥਾਮਸ ਨੇ ਕੋਚੀਨ ਅਤੇ ਤਰਾਵਣਕੋਰ ਰਿਆਸਤਾਂ ਦੀ ਮਿਸਾਲ ਪੇਸ਼ ਕੀਤੀ। ਦੋਹਾਂ ਨੇ 1940 ਵਿਚ ਮੌਤ ਦੀ ਸਜ਼ਾ ਖ਼ਤਮ ਕਰ ਦਿਤੀ ਸੀ ਪਰ 1950 ’ਚ ਭਾਰਤੀ ਗਣਰਾਜ ਵਿਚ ਸ਼ਾਮਲ ਹੋਣ ਪਿੱਛੋਂ ਇਸ ਨੂੰ ਮੁੜ ਲਾਗੂ ਕਰ ਦਿਤਾ ਗਿਆ।
|
|
“ਮੇਰੇ ਖੂਨ ਦਾ ਇਕ-ਇਕ ਕਤਰਾ…,,,-ਸੁਖਦੀਪ ਸਿੰਘ ਬਰਨਾਲਾ |
|
ਵੈਸੇ ਤਾਂ ਇਹ ਇਕ ਔਰਤ ਵੱਲੋਂ 30 ਅਕਤੂਬਰ 1984 ਨੂੰ ਉੜੀਸਾ ਦੀ ਇਕ ਰੈਲੀ ਵਿਚ ਕੀਤੀ ਉਸਦੀ ਆਖਰੀ ਤਕਰੀਰ ਦੇ ਕੁਝ ਸ਼ਬਦ ਨੇ…ਜਿਸਨੇ ਹਜ਼ਾਰਾਂ ਬੇਕਸੂਰ ਗੱਭਰੂਆਂ ਦਾ ਖੁਨ ਚੂਸਣ ਤੇ ਕੌਮ ਤੇ ਮੁਕੱਦਸ ਅਸਥਾਨ ਨੂੰ ਢਹਿ-ਢੇਰੀ ਕਰਨ ਤੋਂ ਬਾਅਦ ਬਹੁ-ਗਿਣਤੀ ਦੀਆਂ ਵੋਟਾਂ ਵਟੋਰਨ ਦੇ ਨਜਰੀਏ ਤੋਂ ਇਹਨਾਂ ਸ਼ਬਦਾਂ ਰਾਹੀਂ ਦੇਸ਼ ਭਗਤੀ ਦਾ ਪੱਤਾ ਖੇਡਿਆ ਸੀ…ਜਿਸਦਾ ਲਾਭ ਵੀ ਹੋਇਆ ਪਰ ਉਹਨੂੰ ਨਹੀਂ ਉਹਦੇ ਫਰਜੰਦ ਨੂੰ…ਜਿਸਨੇ ਉਸ ‘ਦੁਰਗਾ’ ਦੀ ਮੌਤ ਤੋਂ ਬਾਅਦ, ਗਲਾਂ ਵਿਚ ਟਾਇਰ ਪਾ ਕੇ, ਪੈਟਰੋਲ ਛਿੜਕ ਕੇ, ਘਰਾਂ ਨੂੰ ਅੱਗਾਂ ਲਾ ਕੇ, ਕਾਰੋਬਾਰ ਲੁੱਟ ਕੇ, ਦੁੱਧ ਚੁੰਘਦੇ
|
|
ਅੱਗੇ ਪੜੋ....
|
|
ਭਨਿਆਰੇ ਵਾਲੇ ਤੇ ਹਮਲਾ ਕਰਨ ਵਾਲੇ ਤਿੰਨੋ ਨੌਜਵਾਨ ਅਦਾਲਤ ’ਚ ਕੀਤੇ ਪੇਸ਼ |
|
31 ਅਕਤੂਬਰ ਤੱਕ ਭੇਜੇਂ ਪੁਲਿਸ ਰਿਮਾਂਡ ਤੇ
ਅਨੰਦਪੁਰ ਸਾਹਿਬ-ਪਿਆਰਾ ਸਿਹੁੰ ਭਨਿਆਰੇ ਵਾਲੇ ੳਤੇ ਉਹਨਾਂ ਦੇ ਡੇਰੇ ਤੇ ਤਿੰਨ ਨੌਜਵਾਨਾਂ ਵੱਲੋਂ ਬੀਤੇ ਕੱਲ ਜੋ ਜਾਨਲੇਵਾ ਹਮਲਾ ਕੀਤਾ ਉਸਦੇ ਸੰਬੰਧ ਵਿੱਚ ਗ੍ਰਿਫਤਾਰ ਕੀਤੇ ਤਿੰਨ ਕਥਿਤ ਦੋਸ਼ੀਆ ਨੂੰ ਅੱਜ ਦੇਰ ਸ਼ਾਮ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਥਾਣਾ ਮੁਖੀ ਨੂਰਪੁਰਬੇਦੀ ਇੰਸਪੈਕਟਰ ਗੁਰਮੀਤ ਸਿੰਘ ਬਰਾੜ ਦੀ ਅਗਵਾਈ ਹੇਠ ਅਨੰਦਪੁਰ ਸਾਹਿਬ ਵਿਖੇ ਮਾਨਯੋਗ ਅਦਾਲਤ ਸੀਨੀਅਰ ਡਵੀਜ਼ਨ ਵਿੱਚ ਸ੍ਰੀ ਕੇਵਲ ਕਿਸ਼ਨ ਸਾਹਮਣੇ ਪੇਸ਼ ਕੀਤਾ ਗਿਆ। ਮਾਨਯੋਗ ਅਦਾਲਤ ਵੱਲੋਂ ਤਿੰਨ ਕਥਿਤ ਦੋਸ਼ੀਆਂ ਹਰਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ
|
|
ਅੱਗੇ ਪੜੋ....
|
|
|
ਔਟਵਾ ’ਚ “ˆਇਨਸਾਫ ਰੈਲੀ” 1 ਨਵੰਬਰ ਨੂੰ |
|
ਸਿੱਖਾਂ ਦੀਆਂ ਸਮੂੰਹ ਸੰਸਥਾਵਾਂ ਇੱਕਸੁਰ
ਵੈਨਕੂਵਰ, - ਨਵੰਬਰ 1984 ਸਿਖ ਨਸਲਕੁਸ਼ੀ ਦੇ ਪੀੜਤਾਂ ਲਈ ਇਨਸਾਫ ਲਹਿਰ ਦੀ ਅਗਵਾਈ ਕਰ ਰਹੀ ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਦੀ ਸੰਸਦ ਵਿਚ ˆਨਸਲਕੁਸ਼ੀ ਮਤਾ’ ਪੇਸ਼ ਕਰਵਾਉਣ ਲਈ 1 ਨਵੰਬਰ 2011 ਨੂੰ ਓਟਾਵਾ ਵਿਚ ਕੈਨੇਡੀਅਨ ਸੰਸਦ ਦੇ ਸਾਹਮਣੇ ‘‘ਇਨਸਾਫ ਰੈਲੀ” ਕੀਤੀ ਜਾਵੇਗੀ। ‘‘ਇਨਸਾਫ ਰੈਲੀ” ਵਿਚ ਇਸ ਗਲ ਦੀ ਮੰਗ ਕੀਤੀ ਜਾਵੇਗੀ ਕਿ ਨਵੰਬਰ 1984 ਦੌਰਾਨ ਭਾਰਤ ਵਿਚ ਸਿਖਾਂ ਦਾ ਹੋਇਆ ਸੰਗਠਿਤ ਕਤਲੇਆਮ ਨਸਲਕੁਸ਼ੀ ਸੀ ਜਿਵੇਂ ਕਿ ਸੰਯੁਕਤ ਰਾਸ਼ਟਰ ਕਨਵੈਨਸ਼ਨ ਦੀ ਧਾਰਾ 2 ਵਿਚ ਬਖਿਆਨ ਕੀਤਾ ਗਿਆ ਹੈ ਇਸ ਲਈ ਇਸ ਨੂੰ
|
|
ਅੱਗੇ ਪੜੋ....
|
|
|
ਭਾਰਤ ਉਹ ਨਹੀਂ ਜਿਸਦੀ ਤਸਵੀਰ ਬਾਹਰਲੇ ਲੋਕਾਂ ਨੂੰ ਦਿਖਾਈ ਜਾਂਦੀ ਹੈ:ਡਾ. ਡਿਸੂਜਾ |
|
ਸਰੀ:ਮੈਡਮ ਰਾਧਾ ਡਿਸੂਜਾ ਕਾਨੂੰਨ ਦੀ ਪੜ੍ਹਾਈ ਕਰਵਾਉਣ ਦੀ ਪ੍ਰੋਫੈਸਰ ਹੈ।ਹਿਊਮਨ ਰਾਈਟਸ ਅਤੇ ਭਾਰਤ ਦੇ ਗਰੀਬ ਲੋਕ ਕਿਸਾਨਾਂ ਲਈ ਜੱਦੋ ਜਹਿਦ ਕਰਦੀਆਂ ਜਥੇਬੰਦੀਆਂ ਦਾ ਸਹਿਯੋਗ ਦਿੰਦੀ ਹੈ।ਉਸਨੇ ਪੰਜਾਬ ਗਾਰਡੀਅਨ ਨਾਲ ਵਿਸ਼ੇਸ਼ ਮੁਲਾਕਾਤ ਕਰਦਿਆਂ ਭਾਰਤ ਦੇਸ਼ ਦੀ ਅੰਦਰੂਨੀ ਹਾਲਾਤਾਂ ਤੇ ਚਾਨਣਾ ਪਾਇਆ।ਉਹਨਾਂ ਕਿਹਾ ਕਿ ਜੋ ਤਸਵੀਰ ਸਾਨੂੰ ਮੀਡੀਏ ਰਾਹੀਂ ਦਿਖਾਈ ਜਾ ਰਹੀ ਹੈ ਉਹ ਅਸਲੀਅਤ ਨਹੀਂ ਹੈ।ਭਾਰਤ ਦੀ ਅੱਧੀ ਆਬਾਦੀ ਢਿੱਡ ਤੋਂ ਭੁੱਖੀ ਸੌਂਦੀ ਹੈ।ਬੱਚਿਆਂ ਨੂੰ ਪੂਰੀ ਪੌਸ਼ਟਿਕ ਖੁਰਾਕ ਨਹੀਂ ਮਿਲਦੀ।ਉਹਨਾਂ ਕਿਹਾ ਕਿ ਦੇਸ਼ ਦੇ ਜੋ ਅਜੋਕੇ ਰਾਜਨੀਤਕ ਲੋਕ ਹਨ ਉਹ ਉਥੋਂ ਦੇ ਆਮ ਲੋਕਾਂ ਦੇ
|
|
ਅੱਗੇ ਪੜੋ....
|
|
|
ਅੰਨਾ ਬ੍ਰਾਹਮਣਵਾਦ ਫੈਲਾ ਰਿਹਾ- ਅਗਨੀਵੇਸ਼ |
|
ਨਵੀਂ ਦਿੱਲੀ -ਕਿਸੇ ਸਮੇਂ ਟੀਮ ਅੰਨਾ ਦਾ ਹਿੱਸਾ ਰਹੇ ਸਵਾਮੀ ਅਗਨੀਵੇਸ਼ ਹੁਣ ਅੰਨਾ ਤੇ ਸਿੱਧੇ ਅਤੇ ਤਿੱਖੇ ਸ਼ਬਦਾਂ ਦੇ ਤੀਰ ਛੱਡ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਟੀਮ ਦੇ ਅੰਦੋਲਨ ਵਿੱਚ ਲੋਕਤੰਤਰ ਨਹੀਂ ਹੈ, ਸਗੋਂ ਬ੍ਰਾਹਮਣਵਾਦ ਦਾ ਪਸਾਰ ਕੀਤਾ ਜਾ ਰਿਹਾ ਹੈ।
ਸਵਾਮੀ ਅਗਨੀਵੇਸ਼ ਨੇ ਇਹ ਦਾਅਵਾ ਕੀਤਾ ਹੈ ਕਿ ਭ੍ਰਿਸ਼ਟਾਚਾਰ ਵਿਰੋਧੀ
|
|
ਅੱਗੇ ਪੜੋ....
|
|
|
ਰੋਜ਼ਾਨਾ 8 ਕਰੋੜ ਦੀ ਸ਼ਰਾਬ ਵੇਚਣ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ |
|
ਸੁਲਤਾਨਪੁਰ ਲੋਧੀ-ਆਧੁਨਿਕ ਦੌਰ ਵਿਚ ਦਰਿਆ ਦੇ ਰੂਪ ਵਿਚ ਪਹਿਚਾਣ ਬਣ ਚੁੱਕਾ ਨਸ਼ਾ ਹੁਣ ਪੰਜਾਬੀਆਂ ਦੇ ਘਰਾਂ ਤਕ ਪਹੁੰਚ ਗਿਆ ਹੈ। ਸਕੂਲਾਂ ਦੇ 30 ਫੀਸਦੀ ਅਤੇ ਕਾਲਜਾਂ ਦੇ 10 ਵਿਚੋਂ ਹਰ ਤੀਜਾ ਵਿਦਿਆਰਥੀ ਨਸ਼ੇੜੀ ਹੋਣ ਦੇ ਸਰਵੇਖਣ ਨੇ ਤਾਂ ਪੰਜਾਬ ਹਿਤੈਸ਼ੀਆਂ ਦੇ ਮੂੰਹ ਉਂਗਲਾਂ ਪਾ ਦਿੱਤੀਆਂ ਹਨ। ਪੰਜਾਬ ਵਿਚ ਸ਼ਰਾਬ ਬਣਾਉਣ ਵਾਲੀਆਂ ਫੈਕਟਰੀਆਂ ਦੀ ਗਿਣਤੀ 8 ਤੋਂ 30 ਹੋ ਗਈ ਹੈ ਅਤੇ 7 ਹੋਰ ਫੈਕਟਰੀਆਂ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਪੰਜਾਬ ਵਿਚ ਇਕ ਰਜਿਸਟਰ ਕੰਪਨੀ ਵਲੋਂ ਕਰਵਾਏ ਸਰਵੇਖਣ ਅਨੁਸਾਰ 12188 ਠੇਕਿਆਂ ਵਿਚ ਰੋਜ਼ਾਨਾ 8 ਕਰੋੜ ਦੀ ਸ਼ਰਾਬ ਵੇਚੀ ਜਾ ਰਹੀ ਹੈ ਅਤੇ ਅਣ-ਅਧਿਕਾਰਤ ਤੇ ਪ੍ਰਚੂਨ ਦਾ
|
|
ਅੱਗੇ ਪੜੋ....
|
|
|
'ਅਖੌਤੀ ਪੰਥਕ' ਸਰਕਾਰ ਦੀਆਂ ਕਰਤੂਤਾਂ... "ਰਾਜ ਨਹੀਂ ਸੇਵਾ"-ਸੁਖਦੀਪ ਸਿੰਘ ਬਰਨਾਲਾ |
ਮਾਨਸਾ ਜ਼ਿਲ੍ਹੇ ਦੇ ਪਿੰਡ ਗੋਬਿੰਦਪੁਰਾ ਵਿਖੇ ਪਿਛਲੇ ਕਈ ਮਹੀਨਿਆ ਤੋਂ ਚੱਲ ਰਿਹਾ ਕਿਸਾਨ ਸੰਘਰਸ਼ ਸਰਕਾਰੀ ਜਬਰ ਦਾ ਸ਼ਿਕਾਰ ਹੋ ਨਿਬੜਿਆ ਹੈ।ਪਿਛਲੇ ਦਿਨੀਂ ਪੰਥਕ ਸਰਕਾਰ ਵੱਲੋਂ ਜਬਰਦਸਤੀ ਇਕ ਨਿੱਜੀ ਕੰਪਨੀ ‘ਪਿਓਨਾ ਪਾਵਰ ਲਿਮਟਿਡ’ ਜੋ ਕਿ ਬਿਜਲੀ ਉਤਪਾਦਨ ਦਾ ਪਲਾਂਟ ਲਗਾਉਣ ਦੇ ਨਾਂ ਥੱਲੇ ਗੋਬਿੰਦਪੁਰਾ ਤੇ ਨੇੜਲੇ ਇਲਾਕਿਆਂ ਦੀ ਤਕਰੀਬਨ 884 ਏਕੜ ਜ਼ਮੀਨ ਹਥਿਆਉਣਾ ਚਾਹੁੰਦੀ ਹੈ, ਨੂੰ ਸਰਕਾਰੀ ਸਰਪ੍ਰਸਤੀ ਤੇ ਛਤਰ ਛਾਇਆ ਹੇਠ ਵਰਦੀਧਾਰੀ ਅਸੁਰੱਖਿਆ ਦਸਤਿਆਂ ਦੇ ਸਹਿਯੋਗ ਸਕਦਾ ਜ਼ਮੀਨ ਦਾ ਕਬਜਾ ਦਿਵਾਉਣ ਵਾਸਤੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੇ ਬੀਬੀਆਂ ਦੀ ਵੀ ਸੇਵਾ ਕਰ ਦਿੱਤੀ।
ਇਕ ਵੀਡੀਓ ਜੋ ਯੂ ਟਿਊਬ ਉਤੇ ਦੇਖੀ ਜਾ ਸਕਦੀ ਹੈ ਜਿਸਦਾ ਲਿੰਕ http://www.youtube.com/watch?v=9o6Or914_z8&mid=4 ਹੈ ਇਸ
|
|
ਅੱਗੇ ਪੜੋ....
|
|
|
"ਸ਼ਹੀਦ ਕੀ ਜੋ ਮੌਤ ਹੈ, ਵੋ ਕੌਮ ਕੀ ਹਯਾਤ ਹੈ, ਹਯਾਤ ਤੋ ਹਯਾਤ ਹੈ, ਮੌਤ ਬੀ ਹਯਾਤ ਹੈ" -ਐਡਵੋਕੇਟ ਜਸਪਾਲ ਸਿੰਘ ਮੰਝਪੁਰ |
|
ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਸ਼ਹੀਦੀ ਦੁਨੀਆਂ ਵਿਚ ਹੋਈਆਂ ਸ਼ਹੀਦੀਆਂ ਵਿਚ ਇਕ ਨਿਵੇਕਲਾ ਸਥਾਨ ਰੱਖਦੀ ਹੈ। ਇਹਨਾਂ ਸ਼ਹੀਦਾਂ ਨੇ ਕੌਮੀ ਘਰ ਲਈ ਆਪ ਫਾਂਸੀ ਦੇ ਰੱਸਿਆਂ ਨੂੰ ਚੁੰਮਿਆ ਤੇ ਕੌਮ ਨੂੰ ਸਿੱਖ ਰਾਜ ਖ਼ਾਲਿਸਤਾਨ ਦੀ ਸਥਾਪਤੀ ਲਈ ਸੰਦੇਸ਼ ਦਿੱਤਾ। ਭਾਈ ਜਿੰਦਾ-ਸੁੱਖਾ ਦੀ ਸ਼ਹਾਦਤ ਬਾਰੇ ਅਜੇ ਤੱਕ ਏਨਾ ਕੁਝ ਨਹੀਂ ਲਿਖਿਆ ਗਿਆ ਜਿੰਨਾ ਕਿ ਅੱਜ ਦੀ ਨੌਜਵਾਨ ਪੀੜੀ ਨੂੰ ਉਹਨਾਂ ਬਾਰੇ ਦੱਸਣ ਦੀ ਜਰੂਰਤ ਹੈ।ਮੈਂ ਸਿੱਖ ਵਕੀਲ ਹੋਣ ਦੇ ਨਾਤੇ ਸੁਪਰੀਮ ਕੋਰਟ ਦੇ ਉਸ ਫੈਸਲੇ ਨੂੰ ਪੜ੍ਹਿਆ ਜਿਸ ਵਿਚ ਭਾਈ ਜਿੰਦਾ-ਸੁੱਖਾ ਨੂੰ ਫਾਂਸੀ ਦੀ ਸਜ਼ਾ ਬਹਾਲ ਰੱਖੀ ਗਈ ਅਤੇ ਉਸ ਵਿਚੋਂ ਜਿੱਥੇ ਉਹਨਾਂ ਸੂਰਬੀਰਾਂ ਦੀ ਸੂਰਬੀਰਤਾ ਝਲਕੀ ਉੱਥੇ ਹਿੰਦੋਸਤਾਨੀ ਸਰਕਾਰ ਦੀ ਕਾਇਰਤਾ
|
|
ਅੱਗੇ ਪੜੋ....
|
|
| |
|